Lover
Errol Garner
| Length : 03:14
Composer: L. Hart, R. Rodgers
Lyrics
ਕੋਲ ਏ ਤੂ ਯੈ ਸਾਂਭ ਲੇ ਦਿਲ ਮੇਰੇ ਨੂ ਯੈ ਦੱਸ ਦੇ ਦੂਰੀ ਏ ਕ੍ਯੂਂ ਯੈ ਮੇਰਿਯਾ ਅੱਖਾਂ ਦੇ ਸਾਮਣੇ ਰਿਹ ਤੇਰੇ ਬਗੈਰ ਯੈ ਲਗਦੀ ਦੁਨਿਯਾ ਜ਼ੇਹਰ ਯੈ ਜਿਵੇਈਂ ਲੈਜੂ ਕੋਯੀ ਗੈਰ ਯੈ ਪੈਜੇ ਕਈਆਂ ਨਾਲ ਵੈਰ ਯੈ ਅੱਖ ਲਾਵਾਂ ਮਚ ਜਾਵੇਈਂ ਪੂਰੀ ਏ ਤੂ fire ਨੀ ਤੂ ਮੇਰੀ ਹੋ ਜਾਵੇ ਏ ਹੀ ਹੈ desire ਅੱਖ ਲਾਵਾਂ ਮਚ ਜਾਵੇ ਪੂਰੀ ਏ ਤੂ fire ਨੀ ਤੂ ਮੇਰੀ ਹੋ ਜਾਵੇਈਂ Baby! baby! ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ ਤੇਰੇ ਕੋਲੇ ਹੋਵਾਂ ਜਦੋਂ ਚੁਪ ਵੀ ਚੁਪ ਨਾ ਰਿਹੰਦੀ ਏ ਤਾਰੇ ਟੁੱਟਦੇ ਨੇ ਜਦੋਂ ਜ਼ੁੱਲਫ ਬੁਲਾ ਤੇ ਖੈਂਡੀ ਆ ਤੁਰਦੀ ਆ ਕਿਥੇ ਕੁੜੀ ਪਾਣੀ ਵਾਂਗੂ ਬੇਹੰਦੀ ਏ ਬਾਹਾਂ ਚ ਨਾ ਹੋਵੇ ਤੂ ਤਾਂ ਜਾਂਨ ਚ ਜਾਂਨ ਨਾਲ ਪੈਂਦੀ ਏ ਤੁਰੀ ਜਿਵੇ ਕੋਯੀ ਨਸ਼ਾ ਪੀਣਾ ਆ ਮੈਂ day night ਥੋੜਾ ਜੇਹਾ tripy ਆਂ ਪਰ ਤੂ ਹੈ ਤਾਂ It’s Alright Baby! baby! ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ Baby! baby! ਚਲੀਏ ਕੁੜੀਏ ਦੁਰ ਕਿੱਤੇ ਨੀ 2 ਸੀਟਰ ਵਿਚ ਤੂ ਤੇ ਮੈਂ ਪੈਸਾ ਪਾਣੀ ਵਾਂਗ ਲਾ ਦੂ ਕਿ ਸ਼ਹਿ ਚਾਹੀਦੀ ਨਾਮ ਤੇ ਲੇ ਦੁਨਿਯਾ ਮੈਂ ਕਰਦੂੰ ਤੇਰੀ ਬਸ ਤੂ ਮੇਰੀ ਹੋਕੇ ਰਿਹ ਸਾਰੀ ਰਾਤ ਨਾ ਸੋਵਾ ਸਚੀ ਕੁੜੀਏ ਮੇਰੇ ਕੋਲ ਤਾ ਬਿਹ ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ Baby! baby! ਤੇਰਾ ਨੀ ਮੈਂ ਤੇਰਾ ਨੀ ਮੈਂ Lover Baby! baby! ਤੇਰਾ ਨੀ ਮੈਂ ਤੇਰਾ ਨੀ ਮੈਂ Lover Baby! baby! ਤੇਰਾ ਨੀ ਮੈਂ ਤੇਰਾ ਨੀ ਮੈਂ Lover ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover
Desmond Child
BMG Rights Management
This track is on the following album:
Greatest Hits
Errol Garner