Rattan
Navjeet Gill
| Durée : 04:07
Compositeur : Jassi Nihaluwal
Paroles
ਮੈਨੂੰ cycle ਨਾ ਜੁੜਿਆ ਗਰੀਬ ਨੂੰ ਪਿੰਡੋ ਪੈਡਲ school ਜਾਂਦੇ ਰਹੇ ਆ ਚੜੇ ਮਹੀਨੇ ਸੀ ਫਿਕਰ ਰਹਿੰਦਾ ਫੀਸ ਦਾ ਰੱਬ ਆਸਰੇ ਕਲਾਸਾਂ ਲਾਉਂਦੇ ਰਹੇ ਆ ਕਿੱਦਾਂ ਕਰੀਏ ਕਬੂਲ ਤੇਰੇ ਪਿਆਰ ਨੂੰ ਸਿਰੇ ਛੱਡਣਾ ਨੀ ਕਿਵੇਂ ਸੋਹਨ ਖਾ ਲਾਈਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਅਣ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਆ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਤੈਨੂੰ ਤੇਰਾ ਦਿਲ ਦਿੰਦਾ ਹੱਲਾਸ਼ੇਰੀਆਂ ਮੈਨੂੰ ਮੇਰਾ ਦਿਲ ਕਹਿੰਦਾ ਪਿੱਛੇ ਹੱਟ ਜਾ ਕਹਿੰਦਾ ਕੁੜੀ ਓ ਕਹਿੰਦੇ ਹੋਏ ਫੂਲ ਵਰਗੀ ਮੱਲਾ ਤਾਨੀਓ ਨਾ ਤੋੜੀ ਪਾਸਾ ਵੱਟ ਜਾ ਨੀ ਮੈਂ ਕਿੱਕਰ ਦੇ ਤਾਨੇ ਜੇਹਾ ਗੱਬਰੂ ਕਿੱਕਰ ਦੇ ਤਾਨੇ ਜੇਹਾ ਗੱਬਰੂ ਮੈਨੂੰ ਚੰਦਨ ਪੁਲੇਖੇ ਚਾਉਂਦਾ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਅਣ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਅਣ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਮੇਰੇ ਬਾਪੂ ਦੀ ਜੁੱਤੀ ਚ ਹੋਇਆ ਮੋਰੀਆਂ ਨੀ ਤੂੰ ਧੀ ਐ ਬੜੇ ਵੱਡੇ ਸ਼ਾਹੂਕਾਰ ਦੀ ਦੇਖੀ ਉੱਡ ਨਾ ਜਾਵੇ ਨੀ ਐਵੇ ਝੱਲੀਏ ਗੱਲ ਬਿਨਾਂ ਗੱਲੋਂ ਤੇਰੇ ਮੇਰੇ ਪਿਆਰ ਦੀ ਨੀ ਮੈਂ ਬਹੁਤੇਆਂ ਦੀ ਅੱਖ ਵਿਚ ਰੜਕਾਂ ਬਹੁਤੇਆਂ ਦੀ ਅੱਖ ਵਿਚ ਰੜਕਾਂ ਅੱਖਾਂ ਮੇਰੀਆਂ ਚ ਅੱਖਾਂ ਪਾਉਣ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਅਣ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਅਣ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਮਾਨ ਉਮਰਾਂ ਜੁੜਨੀ ਦਾ ਜਿਓੰ ਜੋਗੀਏ ਸ਼ੇਰਾਂ ਵਾਲੇ ਦਾ ਖ਼ਿਆਲ ਦਿਲੋਂ ਕੱਢ ਦੇ ਕੀਤੇ ਰਹਿ ਜੀ ਕੁਵਾਰੀ ਮੇਰੀ ਆਸ ਤੇ ਨੀ ਤੂੰ ਸੁਪਨੇ ਫਤਿਹ ਦੇ ਲੈਣੇ ਛੱਡ ਦੇ ਰੱਖ ਸਾਂਭ ਕੇ ਜਵਾਨੀ ਕਿਸੇ ਹੋਰ ਲੈ ਸਾਂਭ ਕੇ ਜਵਾਨੀ ਕਿਸੇ ਹੋਰ ਲੈ ਗੋਰੀ ਚਿੱਟੀ ਉੱਚੀ ਲੰਬੀ ਤੌਨੂੰ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਆ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ ਅਸੀਂ ਮੁੱਢ ਹਾਂਡਾਈਆਂ ਰਾਤਾਂ ਕਾਲੀਆ ਚੰਦ ਰੱਖ ਕੇ ਸਿਰਾਣੇ ਸੌਣ ਵਾਲੀਏ
Fateh Shergill, Jassi Nihaluwal
Phonographic Digital Limited (PDL)
Ce titre est présent dans les 4 albums suivants :
Raattan
Navjeet Gill
Unforgettable Memories
Navjeet Gill
Melodious Monsoon
Navjeet Gill
Raattan
Navjeet Gill