Fer Milange
Navjeet Gill
| Durée : 05:30
Auteur : Jeeta Sheronwala
Compositeur : Baman
Paroles
ਮੈਨੂੰ ਗ਼ਮੀਆਂ ਕੋਲੋਂ ਫੁਰਸਤ ਨਹੀਂ ਮੈਨੂੰ ਤੰਗੀਆਂ ਕੋਲੋਂ ਵੇਲ਼ੇ ਹਜੇ ਵਾਦੇ ਸਾਨੂੰ ਨਹੀਂ ਪੁਗਣੇ ਨਾਲੇ ਤੇਰਾ ਸਾਡਾ ਮੇਲ ਨਹੀਂ ਮੈਨੂੰ ਗ਼ਮੀਆਂ ਕੋਲੋਂ ਫੁਰਸਤ ਨਹੀਂ ਮੈਨੂੰ ਤੰਗੀਆਂ ਕੋਲੋਂ ਵੇਲ਼ੇ ਹਜੇ ਵਾਦੇ ਸਾਨੂੰ ਨਹੀਂ ਪੁਗਣੇ ਨਾਲੇ ਤੇਰਾ ਸਾਡਾ ਮੇਲ ਨਹੀਂ ਹਜੇ ਗੂੜੀ ਨੀਂਦਰ ਸੁੱਤੇ ਨੇ ਅਰਮਾਨ ਦਿਲਾ ਦੇ ਅਰਮਾਨ ਦਿਲਾ ਦੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ ਹਜੇ ਤੇਰੇ ਖਾਤਿਰ ਦੁਨੀਆਂ ਦੇ ਨਾਲ ਲੜ ਨੀ ਸਕਦੇ ਤੂੰ ਹੋ ਜਾਵੇ ਗ਼ੈਰ ਤਾ ਇਹ ਵੀ ਜਰ ਨੀ ਸਕਦੇ ਹਜੇ ਤੇਰੇ ਖਾਤਿਰ ਦੁਨੀਆਂ ਦੇ ਨਾਲ ਲੜ ਨੀ ਸਕਦੇ ਤੂੰ ਹੋ ਜਾਵੇ ਗ਼ੈਰ ਤਾ ਇਹ ਵੀ ਜਰ ਨੀ ਸਕਦੇ ਅਸੀਂ ਖੇਰੂ ਖੇਰੂ ਹੋਏ ਪਏ ਆ ਵਾਂਗ ਤੀਲਾ ਦੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ (ਫੇਰ ਮਿਲਾਂਗੇ) ਉਂਜ ਵੱਖਰੀ ਦਿਲ ਵਿਚ ਥਾਂ ਤੇਰੀ ਜਿੱਥੇ ਹੋਰ ਨਾ ਕੋਈ ਅੱਜ ਦਰਦਾ ਹੱਥੋਂ ਹਰੇਆਂਦਾ ਨੀ ਜ਼ੋਰ ਨਾ ਕੋਈ ਉਂਜ ਵੱਖਰੀ ਦਿਲ ਵਿਚ ਥਾਂ ਤੇਰੀ ਜਿੱਥੇ ਹੋਰ ਨਾ ਕੋਈ ਅੱਜ ਦਰਦਾ ਹੱਥੋਂ ਹਰੇਆਂਦਾ ਨੀ ਜ਼ੋਰ ਨਾ ਕੋਈ ਟਾਈਮ ਓਣ ਤੇ ਦੇਖ ਲਈ ਫੁੱਲ ਵਾਂਗ ਖਿੜਾਂਗੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ (ਫੇਰ ਮਿਲਾਂਗੇ) ਜਿਤਾਂ ਸ਼ੇਰੋ ਵਾਲਾ ਪਿਆਰ ਤੈਂਨੂੰ ਰੁਹੋ ਕਰਦਾ ਦੁਨੀਆਂ ਦੀ ਪ੍ਰਵਾਹ ਨਹੀਂ ਬਸ ਰਬਤੋਂ ਡਰਦਾ ਜਿਤਾਂ ਸ਼ੇਰੋ ਵਾਲਾ ਪਿਆਰ ਤੈਂਨੂੰ ਰੁਹੋ ਕਰਦਾ ਦੁਨੀਆਂ ਦੀ ਪ੍ਰਵਾਹ ਨਹੀਂ ਬਸ ਰਬਤੋਂ ਡਰਦਾ ਰੱਖਿਆ ਹੌਂਸਲਾ ਪੂਰੇ ਹੋਣੇ ਚਾ ਦਿਲਾਂ ਦੇ ਚਾ ਦਿਲਾਂ ਦੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
Jeeta Sheron Wala
Phonographic Digital Limited (PDL)
Ce titre est présent dans les 5 albums suivants :
Fer Milange
Navjeet Gill
Unforgettable Memories
Navjeet Gill
Fer Milange
Navjeet Gill
Monday Melody
Navjeet Gill
Best Of October
Navjeet Gill