Tere Pind Wallo'n
Prem & Hardeep
Satinder Sartaaj
| Length : 06:01
Writer: Satinder Sartaaj
Composer: Partners In Rhyme
Lyrics
ਲੈ ਵੇ ਜਾਨਿਆ ਬਦਲੀਆਂ ਸੁਰਖ਼ ਹੋਇਆ ਕੀਤੇ ਕੌਲ ਪੁਗਾਏ ਨੇ ਲਾਲਿਆਂ ਨੇ ਚੁੱਪਚਾਪ ਤਰਕੱਦਾ ਨਾਲ ਸਾਂਝ ਪਾ ਲਈ ਕੋਹਾਂ ਦੂਰ ਤੋਂ ਦਿੱਸਦੀਆਂ ਟਾਹਲੀਆਂ ਨੇ ਹੋ ਫੇਰ ਕੂਕ ਵੱਜੀ ਕਿਤੋਂ ਵੈਦਨਾ ਦੀ ਜਿਹਨੇ ਸ਼ਾਮ ਦੀ ਸੁੰਨ ਨੂ ਤੋੜ ਦਿੱਤਾ ਮੇਰੇ ਦਿਲ ਦੇ ਅੱਲੜ ਬਨੇਰਿਆਂ ਨੂੰ ਕਿੱਸੇ ਮਹਿਕਦੇ ਇਸ਼ਕ ਨਾਲ ਜੋੜ ਦਿੱਤਾ ਹਾਏ ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ ਖੌਰੇ ਕਾਹਤੋਂ ਜਾਵਾਂ ਕੜੀ ਮੁੜੀ ਛੱਤ ਨੂੰ ਏ ਮੋਹਬੱਤਾ ਨੇ ਮਾਰਿਆ ਏ ਮੱਤ ਨੂੰ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ ਖੌਰੇ ਕਾਹਤੋਂ ਜਾਵਾਂ ਕੜੀ ਮੁੜੀ ਛੱਤ ਨੂੰ ਏ ਮੋਹਬੱਤਾ ਨੇ ਮਾਰਿਆ ਏ ਮੱਤ ਨੂੰ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਰਾਹਾਂ ਪਿਆਰ ਦੀਆਂ ਵਿੰਗੀਆਂ ਤੇ ਟੇਢੀਆਂ ਤਾਵੀਂ ਆਸ਼ਕਾਂ ਇਸ਼ਕ ਖੇਡਾਂ ਖੇਡੀਆਂ ਰਾਹਾਂ ਪਿਆਰ ਦੀਆਂ ਵਿੰਗੀਆਂ ਤੇ ਟੇਢੀਆਂ ਆਸ਼ਕਾਂ ਇਸ਼ਕ ਖੇਡਾਂ ਖੇਡੀਆਂ ਸਿੱਟੇ ਪੈ ਗਏ ਨੇ ਬਾਜਰੇ ਜਵਾਰ ਦੇ ਕਗਾ ਵੱਜਦਾ ਆਈ ਬਾਹਰਲੀ ਮਜ਼ਾਰ ਤੇ ਰਾਹਾਂ ਦੀ ਤੁੜ ਫੱਕ ਲਾ, ਵੇ ਦੱਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਹੋ ਮੈਨੂੰ ਆਉਂਦੇ ਨੇ ਖਿਆਲ ਬੜੇ ਚੰਦਰੇ ਬੋਲ ਸਕਦੀ ਨਾ ਬੁਲਿਆਂ ਤੇ ਜੰਦਰੇ ਮੈਨੂੰ ਆਉਂਦੇ ਨੇ ਖਿਆਲ ਬੜੇ ਚੰਦਰੇ ਬੋਲ ਸਕਦੀ ਨਾ ਬੁਲਿਆਂ ਤੇ ਜੰਦਰੇ ਕਦੇ ਹੁੰਦੀਆਂ ਸਹੇਲੀਆਂ ਸੀ ਖਾਸਿਯਾ ਅੱਜ ਕੱਲੀ ਆ ਤੇ ਨਾਲ ਨੇ ਉਦਾਸੀਆਂ ਤੂੰ ਹਾਲ ਸਾਡਾ ਤੱਕ ਲ, ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਹੋ ਕਿੱਦਾਂ ਚੜ ਕੇ ਚੂਬਾਰੇ ਮਾਰਾ ਹਾਕ ਵੇ ਆਇਆ ਵੱਡੇ ਸਰਦਾਰਾਂ ਵੱਲੋਂ ਸਾਕ ਵੇ ਕਿੱਦਾਂ ਚੜ ਕੇ ਚੂਬਾਰੇ ਮਾਰਾ ਹਾਕ ਵੇ ਆਇਆ ਵੱਡੇ ਸਰਦਾਰਾਂ ਵੱਲੋਂ ਸਾਕ ਵੇ ਵੇ ਤੂੰ ਰੋਕ ਲੈ ਪਹਾੜ ਕੋਲੋ ਰਾਹੀ ਨੂੰ ਉਹਨਾਂ ਸਾਕ ਦੇ ਕੇ ਭੇਜਿਆ ਏ ਨਾਈ ਨੂੰ ਪਿਛੇ ਹੀ ਕਿੱਤੇ ਢੱਕ ਲ , ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਹੋ ਨੀ ਹਵਾਓ ਕਹੋ ਮੇਰੇ ਸਰਤਾਜ ਨੂੰ ਹੁਣ ਰਖ ਲਵੇ ਲੱਗਿਆ ਦੀ ਲਾਜ ਨੂੰ ਨੀ ਹਵਾਓ ਕਹੋ ਮੇਰੇ ਸਰਤਾਜ ਨੂੰ ਹੁਣ ਰਖ ਲਵੇ ਲੱਗਿਆ ਦੀ ਲਾਜ ਨੂੰ ਝੁੱਲੇ ਚਕੜ ਤੇ ਫੁੱਲ ਮੁਰਜਾਵੇ ਨਾ ਇਹਨਾਂ ਸਦਰਾ ਦੀ ਮਿਹਕ ਉੱਡ ਜਾਵੇ ਨਾ ਹੱਜੈ ਵੀ ਨਾਲ ਰੱਖ ਲ, ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ ਕਾਹਤੋਂ ਕੜੀ ਮੁੜੀ ਜਾਵਾਂ ਚੰਨਾ ਛੱਤ ਨੂੰ ਏ ਵਿਛੋਰਯਾ ਨੇ ਮਾਰ ਲਿਆ ਮੱਤ ਨੂੰ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ ਹਾਏ
Satinder Sartaaj
TUNECORE INC
This track is on the 7 following albums:
Tere Pind Wallo'n
Prem & Hardeep
Rangrez
Satinder Sartaaj
Mehfil Ae Sufi
Prem & Hardeep
Hits From Punjab 2014
Satinder Sartaaj
Trending Punjabi Hits
Prem & Hardeep
Most Downloaded Punjabi Songs
Prem & Hardeep
Sufism - Collection of Soulful Sufi Songs
Prem & Hardeep