Aaja We Mahiya (Infidel Mix)
Imran Khan
| Length : 03:09
Writer: Imran Nasser Khan
Composer: Imran Nasser Khan
Lyrics
ਬੱਲੇ ਬੱਲੇ ਕਹਿ ਕੇ ਉਹ ਨੱਚਦੀ ਹਾਏ ਟੱਪਣਾ ਹਾਏ ਨੱਚਣਾ ਸ਼ਾਵਾ ਸ਼ਾਵਾ ਕਹਿ ਕੇ ਉਹ ਨੱਚਦੀ ਹਾਏ ਟੱਪਣਾ ਹਾਏ ਨੱਚਣਾ ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ ਪੈਰੀ ਪਾਕੇ ਪੰਜੇਵਾ ਨਾਚ ਕੇ ਵਿਖਾਵੇ ਬੋਲਿਆ ਪਾਵਾ ਮੈ ਪਿੱਛੇ ਪਿੱਛੇ ਤੇਰੇ ਆਕੇ ਇਕ ਠੁਮਕ ਤੇਰਾ ਨੀ ਪੂਰਾ ਕਲੱਬ ਨੂੰ ਹਿਲਾਵੇ ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ ਪੈਰੀ ਪਾਕੇ ਪੰਜੇਵਾ ਨਾਚ ਕੇ ਵਿਖਾਵੇ ਬੋਲਿਆ ਮੈ ਪਾਵਾ ਪਿੱਛੇ ਪਿੱਛੇ ਤੇਰੇ ਆਕੇ ਇਕ ਝੁਮਕਾ ਤੇਰਾ ਨੀ ਪੂਰੇ ਜੱਗ ਨੂੰ ਹਿਲਾਵੇ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਆਜਾ ਵੇ ਮਾਹੀਆ ਵੇ ਤੂੰ ਆਜਾ ਵੇ ਮਾਹੀਆ ਅਖਿਆ ਨੂੰ ਲੈਂਦੀ ਉਹ ਸੂਰਮਾ ਹਾਏ ਤੇਰਾ ਤੁਰਨਾ ਹਾਏ ਤੇਰਾ ਮੁੜਨਾ ਆਖਿਆ ਨੂੰ ਲੈਂਦੀ ਉਹ ਸੂਰਮਾ ਹਾਏ ਤੇਰਾ ਤੁਰਨਾ ਹਾਏ ਤੇਰਾ ਮੁੜਨਾ ਲੰਬੇ ਕਾਲੇ ਬਾਲ ਤੇਰੇ ਲੱਗਦੀ ਕਮਾਲ ਵੇ ਸਾਡੀ ਹੈ ਜ਼ਿੰਦਗੀ ਤੂੰ ਸਾਡੀ ਜਿੰਦ ਜਾਣ ਵੇ ਸ਼ਹਿਰ ਚ ਆਕੇ ਵੇ ਤੂੰ ਪਾਇਆ ਹੈ ਭੁਚਾਲ ਵੇ ਤੇਰਾ ਹੁਸਨ ਹੈ ਕਤਲ ਕਰਾਵੇ ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ ਪੈਰੀ ਪਾਕੇ ਪੰਜੇਵਾ ਨਚ ਕੇ ਵਿਖਾਵੇ ਬੋਲਿਆ ਪਾਵਾ ਮੈ ਪਿੱਛੇ ਪਿੱਛੇ ਤੇਰੇ ਆਕੇ ਇਕ ਤੇਰਾ ਠੁਮਕ ਜੱਗ ਨੂੰ ਹਿਲਾਵੇਰ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ ਮੈ ਕਿਹਾ ਆਜਾ ਵੇ ਮਾਹੀਆ
Imran Khan
TUNECORE INC
This track is on the following album:
Aaja We Mahiya - Infidel Mix
Imran Khan