Nai Reina
Imran Khan
| Length : 03:05
Writer: Imran Nasser Khan
Composer: Imran Nasser Khan
Lyrics
ਆ ਗਿਆ ਮੈ ਤੰਗ ਤੇਰਾ ਮੂਹ ਵੇਖ ਕੇ ਓਹੀ ਚੀਜ਼ ਓਹੀ ਗਲ ਬਾਰ ਬਾਰ ਵੇ ਰੋਜ਼ ਤੇਰੇ ਰੋਣੇ ਹੁਣ ਨਈ ਸਿਹਣੇ ਮੈ ਤੈਨੂੰ ਕੁੜੀ ਛਡ ਕੇ ਮੈ ਚਲੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਨਈ ਨਿਭਦੀ ਤੇਰੇ ਵਾਸ੍ਤੇ ਦਿਲ ਵਿਚ ਕੁਛ ਨੀ ਜਾਨ ਮੇਰੀ ਛਡ ਕੇ ਤੂ ਤੁਰਜਾ ਨੀ ਤੈਨੂੰ ਹੁਣ ਸੀਨੇ ਚੋ ਕੱਢ ਦੇਣਾ ਨੀ ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ ਤੇਰੇ ਨੀ ਵਾਸ੍ਤੇ ਨੀ ਦਿਲ ਵਿਚ ਪਿਆਰ ਨੀ ਤੂ ਮੇਰੇ ਮੂਹ ਨਾ ਲਗੇ ਸਾਡੇ ਕੋਲ time ਨੀ ਕਹਿੰਦੀ ਓ ਇਥੇ ਆਜਾ ਦਿਤਾ ਮੈ ਜਵਾਬ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਮੀ ਹੋਈ ਚੀਜ਼ ਦਾ ਆਪਣਾ ਮਜ਼ਾ ਪੁਰਣਿਆ ਵੇ ਗੱਡੀਆਂ ਨੂ ਕੌਣ ਪੁਛ ਦਾ? ਤੇਰੇ ਨਾਲ ਜ਼ਿੰਦਗੀ' ਚ ਨਹੀਂ ਚਲਨਾ ਮੈ Wife ਦਾ risk ਨੀ ਮੈ ਲੈਣਾ ਨੀ ਬੰਦ ਕਰਦੇ ਤੂੰ ਆਪਣਾ ਮੂੰਹ ਨੀ ਬੇਹਿਜਾ ਚੁਪ ਕਰਕੇ ਹੁਣ ਤੂ ਨੀ ਬੰਦ ਕਰਦੇ ਇਹ ਪਿਆਰ ਦੀ ਕਿਤਾਬ ਨਿਕਲਾ ਛੇਤੀ ਸੁਪਨੇ' ਚੋ ਬਾਰ ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ ਤੇਰੇ ਨੀ ਵਾਸ੍ਤੇ ਨੀ ਦਿਲ ਵਿਚ ਪਿਆਰ ਨੀ ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ ਕਹਿੰਦੀ ਓ ਇਥੇ ਆਜਾ ਦਿਤਾ ਮੈ ਜਵਾਬ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ ਨਹੀ ਰਹਿਣਾ , ਨਹੀ ਰਹਿਣਾ ਨਹੀ ਰਹਿਣਾ ਤੇਰੇ ਨਾਲ ਮੈ
Hakan Ozan, Imran Khan
TUNECORE INC, TuneCore Inc.
This track is on the 2 following albums:
Unforgettable
Imran Khan
Nai Reina
Imran Khan