Dil Wala Dukhra
Akram Rahi
| Length : 03:43
Composer: Sajji Ali, Kamran Akhter
Lyrics
ਓ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਨਈ ਕਿਸੇ ਨੂ ਸੁਨਾਈ ਦਾ ਆਪ ਵੀ ਨਾਂ ਆਇਓ ਸਾਨੂੰ ਸੁਨੇੜਾ ਵੀ ਨਾ ਘੱਲਿਆ ਓਏ ਆਪ ਵੀ ਨਾਂ ਆਇਓ ਆਪ ਵੀ ਨਾਂ ਆਇਓ ਸਾਨੂੰ ਸੁਨੇੜਾ ਵੀ ਨਾ ਘੱਲਿਆ ਜਿੰਦਗੀ ਦਾ ਦੀਵਾ ਮੇਰਾ ਇੰਵੇਂ ਭੁੱਝ ਚੱਲਿਆ ਹੋਰ ਕੀ ਮੈਂ ਆਖਾਂ ਤੈਨੂੰ ਇੰਜ ਨਈ ਸੀ ਚਾਹੀਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਅਪਣੀਆਂ ਸੋਚਾਂ ਵਿੱਚ ਐਂਵੇਂ ਈ ਮੁੱਕ ਜਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਨਈ ਕਿਸੇ ਨੂ ਸੁਨਾਈ ਦਾ ਏ ਗਲ ਤੇ ਹਰ ਕੋਈ ਜਾਨ ਦਾ ਏ ਮੇਲਾਂ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਨਬੀ, ਪੀਰ , ਫਕ਼ੀਰ, ਇਮਾਮ-ਜ਼ਾਦੇ ਸੰਗ ਛਡ ਗਏ ਨੇ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛਡ ਫਕ਼ੀਰ ਬਣਿਆ ਹੀਰ ਛਡ ਗਈ ਪੂਰ ਸਹੇਲੀਆਂ ਦਾ ਇਕ ਦਿਨ ਅਸਾਂ ਪਰਦੇਸਿਆਂ ਵੀ ਟੁਰ ਜਾਣਾਂ ਕੁੰਡਾ ਮਾਰ ਕੇ ਐਨਾਂ ਹਵੇਲੀਆਂ ਦਾ ਛਡ ਮਨਜ਼ੂਰ ਤੇਰਾ ਦੁਨੀਆਂ ਤੇ ਕਮ ਕੀ ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ ਨਈ ਕਿਸੇ ਨੂ ਸੁਨਾਈ ਦਾ
ALAM LOHAR
Phonographic Digital Limited (PDL), Royalty Network
This track is on the 2 following albums:
Udeek
Akram Rahi
Udeek
Akram Rahi