Chitta Kukkad
Neha Kakkar
Gippy Grewal
| Length : 03:38
Writer: Yuvraj Goyal The Gunsmith
Composer: Parichay
Lyrics
ਚਿੱਟਾ ਕੁਕੜ ਬਨੇਰੇ ਤੇ ਚਿੱਟਾ ਕੁਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਚਿੱਟਾ ਕੁਕੜ ਬਨੇਰੇ ਤੇ ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਦੁਲਹਾ ਕਿਹੰਦਾ ਹਟ ਜਾਓ ਇਹਨੂੰ ਘਰ ਹੁਣ ਲੈ ਜਾਵਾ ਬਾਂਗ ਦੇਂਦੇ ਕੁੱਕੜ ਤੇ ਮੇਮਾਂ ਕਿਹੰਦੀ ਵਾਹ ਬਾਂਗ ਦੇਂਦੇ ਕੁੱਕੜ ਤੇ ਮੇਮਾਂ ਕਿਹੰਦੀ ਵਾਹ ਦੁਲਹਾ ਕਿਹੰਦਾ ਹਟ ਜਾਓ ਇਹਨੂੰ ਘਰ ਹੁਣ ਲੈ ਜਾਵਾ ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਬਾਂਗ ਦੇਂਦੇ ਕੁੱਕੜ ਤੇ ਮੇਮਾਂ ਕਿਹੰਦੀ ਵਾਹ ਚਿੱਟਾ ਕੁਕੜ ਬਨੇਰੇ ਤੇ ਤੇ ਚਿੱਟਾ ਕੁਕੜ ਬਨੇਰੇ ਤੇ ਹੋ ਦੁਲਹਨ ਇਹਨੀ ਚਮਕੇ ਜਿਵੇਂ ਤਾਰੇ ਪਾਈ ਝੱਪਿਆ ਨਿੱਕੇ ਨਿੱਕੇ ਮੁੰਡੇ ਵੀ ਤੈਨੂੰ ਦੇ ਕੇ ਜਾਏ ਪਪਿਆ Like oh my god she is so pretty ਇਸ ਕੁੱਕੜ ਦੀ ਮੁਰਗੀ ਚਿੱਟੀ ਕੁੱਕੜ ਨੂੰ flying kiss ਦਿੱਤੀ Aunty ਆ ਸਬ ਕਿਹੰਦੀ 'ਅਵਵ ' ਦੁਲਹਾ ਕਿਹੰਦਾ ਹਟ ਜਾਓ ਇਹਨੂੰ ਘਰ ਹੁਣ ਲੈ ਜਾਵਾ ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਬਾਂਗ ਦੇਂਦੇ ਕੁੱਕੜ ਤੇ ਮੇਮਾਂ ਕਿਹੰਦੀ ਵਾਹ ਦੁਲਹਾ ਕਿਹੰਦਾ ਹਟ ਜਾਓ ਇਹਨੂੰ ਘਰ ਹੁਣ ਲੈ ਜਾਵਾ ਚਿੱਟਾ ਕੁੱਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਤੇਰੇ ਤੇ, ਤੇਰੇ ਤੇ ਹੋ ਜਦ ਆਏ song ਵਜੇਗਾ ਹਰ ਕੂਕੜ ਨਚੇਗਾ ਹਰ ਮੁਰਗੀ ਜਚੇਗੀ ਕਰੇਗੀ show stop ਨੀ ਦੁਲਹਾ cake ਕਟੇਗਾ ਪਰ share ਨੀ ਕਰੇਗਾ Vanilla flavour ਦੁਲਹਨ With cherry ਤੇ top ਨੀ Lovely couple ਨੇ ਸਬ ਦੇ ਦਿਲਾਂ ਤੋਂ ਸ਼ਰ੍ਮ ਕੱਢ ਦੀ ਵੇ Rap ਕਰਦੇ ਨੇ uncle ਤੇ aunty ਆ ਦੀ booty ਮਟਕਦੀ ਵੇ ਸਬ ਤੋ ਵਧਿਆ wedding ਸਬ ਤੋ ਸੋਹਣੀ ਜੋੜੀ, ਮਨ ਲੋ ਖਾ ਲੋ, ਪੀ ਲੋ, ਨਚ ਲੋ ਜੋੜੀ ਨੂ ਬਸ ਘਰ ਜਾਣ ਦੋ ਚਿੱਟਾ ਕੁੱਕੜ floor ਤੇ ਨੱਚਦਾ, ਟਪਦਾ, ਗੌਂਦਾ ਗਾਣਾ ਸੋਹਣੀ ਦੁਲਹਨ ਚੁਕ ਕੇ ਮੁੰਡੇ ਨੇ honeymoon ਤੇ ਜਾਣਾ ਚਿੱਟਾ ਕੁੱਕੜ floor ਤੇ ਇਹਨੂੰ ਤੁੱਸੀ ਡੇਲੇ ਨਾ ਕਰਾਨਾ ਸੋਹਣੀ ਦੁਲਹਨ ਨਾਲ ਹੁਣ ਮੁੰਡੇ ਨੇ honeymoon ਮਨਾਨਾ Wedding ਚਲ ਰਹੀ ਸਵੇਰੇ ਸੇ ਹੋ ਨਾ handle ਅਬ ਮੇਰੇ ਸੇ ਰਸਮੋਂ ਸੇ total ਪਕ ਗਯਾ ਅਬ ਕਰ ਲੇਈਨ ਰਾਸਾਂ ਅਬ ਅੰਧੇਰੇ ਮੇਂ ਅੰਧੇਰੇ ਮੇਂ
Parichay
Sony/ATV Music Publishing LLC, TUNECORE INC
This track is on the 6 following albums:
Loveshhuda (Original Motion Picture Soundtrack)
Gippy Grewal
Collection of Indian Wedding Songs: Indian Wedding
Neha Kakkar
50 Shades Of Music: Super Duper Bollywood Music
Neha Kakkar
Tea Time with Girish Kumar: Melodious Songs Collection
Gippy Grewal
Girish Kumar Hits
Gippy Grewal
Loveshhuda (Original Motion Picture Soundtrack)
Neha Kakkar