Lyrics
ਦਾਤਾ ਤੇਰੇ ਚਰਨਾਂ ਚ ਅਰਦਾਸ ਦੀ ਅਰਜ਼ੀ ਪਾਈ
ਸਾਰੇ ਕੱਠੇ ਹੋ ਜਾਨ ਜੀ ਹਿੰਦੂ ਮੁਸਲਿਮ ਸਿੱਖ ਈਸਾਈ
ਹਿੰਦੂ ਮੁਸਲਿਮ ਸਿੱਖ ਈਸਾਈ
ਸਬ ਦਿਆਂ ਮੰਨਾ ਚੋਂ ਜ਼ਹਿਰ ਮੁਕ ਜੇ
ਕਿਸੇ ਨੂੰ ਮਿਟਾਉਣ ਦਾ ਕਹਿਰ ਮੁਕ ਜੇ
ਸਬ ਦਿਆਂ ਮੰਨਾ ਚੋਂ ਜ਼ਹਿਰ ਮੁਕ ਜੇ
ਕਿਸੇ ਨੂੰ ਮਿਟਾਉਣ ਦਾ ਕਹਿਰ ਮੁਕ ਜੇ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ
ਮਾਪਿਆਂ ਤੇ ਬੱਚਿਆਂ ਚ ਪਿਆਰ ਰਹੇ
ਬਣਿਆ ਸਦਾ ਲਈ ਸਤਿਕਾਰ ਰਹੇ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾ ਅਰਦਾਸ ਕਰਾਂ
ਸਾਨੂੰ ਨਾਮ ਜੱਪਣ ਦਾ
ਤੁਸੀਂ ਬਲ ਬਕਸ਼ੋ
ਹਰ ਦਮ ਦਾਤਾ ਜੀ
ਹਰ ਪਲ ਬਖਸ਼ੋ
ਸਾਨੂੰ ਨਾਮ ਜੱਪਣ ਦਾ
ਤੁਸੀਂ ਬਲ ਬਕਸ਼ੋ
ਹਰ ਦਮ ਦਾਤਾ ਜੀ
ਹਰ ਪਲ ਬਖਸ਼ੋ
ਪੱਕਿਆ ਤੇ ਕੱਚੇਆ ਦਾ ਮਾਪੇਆ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫ਼ਾਕ
ਜੋ ਰੂਹ ਨੂੰ ਝਿਜੋਡ ਦੇਵੇ ਧੁਰ ਤਕ ਤੋੜ ਦੇਵੇ
ਕਦੇ ਵੀ ਨਾ ਮਿਲੇ ਐਸੀ ਡਾਕ
ਪੱਕਿਆ ਤੇ ਕੱਚੇਆ ਦਾ ਮਾਪੇਆ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫ਼ਾਕ
ਜੋ ਰੂਹ ਨੂੰ ਝਿਜੋਡ ਦੇਵੇ ਧੁਰ ਤਕ ਤੋੜ ਦੇਵੇ
ਕਦੇ ਵੀ ਨਾ ਮਿਲੇ ਐਸੀ ਡਾਕ
ਪੁੱਤ ਨਾ ਕਪੁੱਤ ਕਦੇ ਹੋਣ ਦਾਤਿਆ
ਛੱਤ ਲਈ ਨਾ ਮਾਪੇ ਕਦੇ ਰੋਣ ਦਾਤਿਆ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ
ਭੇਦ ਪਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆਂ ਹੀ ਕੌਮ ਆਂ ਏਕ ਰਹਿਣ ਜੀ
ਤੇਰਾ ਨਿਤਨੇਮ ਹੋਵੇ
ਸਭਨਾ ਚ ਪ੍ਰੇਮ ਹੋਵੇ
ਕਿਸੇ ਚ ਨਾ ਫਿਕ ਕਦੇ ਪੈਣ ਜੀ
ਭੇਦ ਪਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆਂ ਹੀ ਕੌਮ ਆਂ ਏਕ ਰਹਿਣ ਜੀ
ਤੇਰਾ ਨਿਤਨੇਮ ਹੋਵੇ
ਸਭਨਾ ਚ ਪ੍ਰੇਮ ਹੋਵੇ
ਕਿਸੇ ਚ ਨਾ ਫਿਕ ਕਦੇ ਪੈਣ ਜੀ
ਸਾਨੂ ਤਾਂ ਤੂੰ ਰੱਖੀ ਸਦਾ ਕੋਲ ਦਾਤਿਆ
ਕਦੀ ਮਾਯਾ ਦਾ ਨਾ ਕਰੀਏ ਗੁਰੂਰ ਦਾਤਿਆ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
Carly Rae Jepsen, Johan Karl Schuster, Jonnali Parmenius, Mattias Per Larsson, Oscar Thomas Holter, Robin Fredriksson
Kobalt Music Publishing Ltd., Songtrust Ave, Sony/ATV Music Publishing LLC, Universal Music Publishing Group, Warner Chappell Music, Inc.