Muqabla
Amrinder Gill
Dr Zeus
| Length : 02:56
Writer: Harmanjeet Singh, Baljit Singh
Composer: Harmanjeet Singh, Baljit Singh
Lyrics
ਨਾ ਨਾਗਾਂ ਤੇ ਨਾ ਮੋੜਨ ਨਾਲ ਤੇ ਚੁੱਪ ਤੇ ਨਾ ਹੀ ਸ਼ੋਰਾਂ ਨਾਲ ਨਾ ਆਪਨੇਯਾ ਨਾਲ ਨਾ ਹੋਰਾਂ ਨਾਲ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਏ ਸ਼ਿੱਪੀ ਮੋਤੀ ਕੋਹਿਨੂਰ ਅਂਬੜਾਂ ਦਿਯ ਪਰਿਯਾ ਦਾ ਗੁਰੂਰ ਏ ਸ਼ਬਨਮ ਸ਼ਬਨਮ ਟਾਹਨਿਯਾ ਸਬ ਕਿੱਸੇ ਆ ਤੇ ਕਹਾਨਿਆ ਯਾ ਸੂਨ ਸੁਨਿਹਰੀ ਖੇਤਾਂ ਵਿਚ ਕੋਯੀ ਤਾਜ਼ੀ ਪੱਕੀ ਫਸਲ ਹੈਂ ਯਾ ਝੀਲ ਦੇ ਝਿਲਮਿਲ ਪਾਣੀ ਵਿਚ ਪੁੰਨੇਯਾ ਦੇ ਚੰਨ ਦੀ ਸ਼ਕਲ ਹੈ ਤੇਰੀ ਨਕਲ ਹੈ, ਤੇਰੀ ਨਕਲ ਹੈ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ ਜਿਵੇਂ ਸੂਹੇ ਰੰਗ ਦਾ ਫੂਲ ਹੋ ਜਿਵੇਂ ਡਰੇਯਾ ਉੱਤੇ ਪੂਲ ਹੋ ਜਿਵੇਂ ਕੰਨੀ ਪਾਯੀ ਝੁਮਕੇ ਦੀ ਹਲਕੀ ਹਲਕੀ ਹਿੱਲਜਿਲ ਹੋ ਯਾ ਇਸ਼੍ਕ਼ ਦੀ ਟਾਬਾਦ ਤੋਡ਼ ਆਦਾ ਜੋ ਪਾਲ ਵਿਚ ਕਰਦੀ ਕਤਲ ਹੈ ਤੇਰੀ ਨਕਲ ਹੈ, ਤੇਰੀ ਨਕਲ ਹੈ ਨੀ ਤੇਰਾ ਮੁਕ਼ਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ
Harmanjeet
TUNECORE INC, TuneCore Inc.
This track is on the following album:
Judaa 3 Chapter 1
Amrinder Gill