Lyrics
ਇਕ ਕੀਤੀ ਬੇਵਫਾਈ ਤੂ
ਇਕ ਕੀਤੀ ਬੇਵਫਾਈ ਤੂ
ਮੇਰੇ ਸੁਪਨੇ ਹੋ ਬੇਕਾਰ ਗਏ
ਅਸੀਂ ਦੁਨਿਯਾ ਜਿੱਤਣ ਵਾਲੇ ਸੀ
ਤੇਰੇ ਪਿਆਰ ਚ ਸੱਜਣਾ ਹਾਰ ਗਏ
ਅਸੀਂ ਦੁਨਿਯਾ ਜਿੱਤਣ ਵਾਲੇ ਸੀ
ਤੇਰੇ ਪਿਆਰ ਚ ਸੱਜਣਾ ਹਾਰ ਗਏ ਹਾਰ ਗਏ,ਹਾਰ ਗਏ
ਹਾਰ ਗਏ,ਹਾਰ ਗਏ
ਤਾਰੇ ਤਾਂ ਅੱਜ ਵੀ ਟੁੱਟਦੇ ਨੇ ਪਰ ਸੁਖਾਂ ਕੀ ਸੁਖੀਏ
ਤਾਰੇ ਤਾਂ ਅੱਜ ਵੀ ਟੁੱਟਦੇ ਨੇ ਪਰ ਸੁਖਾਂ ਕੀ ਸੁਖੀਏ
ਸਾਨੂ ਪਤਾ ਹੈ ਹੁਣ ਤੂ ਆਉਣਾ ਨਹੀ ਜ਼ਿੰਦਗੀ ਚੋਂ ਜਾ ਚੁਕੀਏ
ਅਸੀਂ ਬੁਝਦੇ ਦੀਵੇ ਆਸਾਂ ਦੇ,ਬੁਝਦੇ ਦੀਵੇ ਆਸਾਂ ਦੇ
ਸਾਡਾ ਕੌਣ ਜੋ ਸਾਡੀ ਸਾਰ ਲਵੇ
ਅਸੀਂ ਦੁਨਿਯਾ ਜਿੱਤਣ ਵਾਲੇ ਸੀ
ਤੇਰੇ ਪਿਆਰ ਚ ਸੱਜਣਾ ਹਾਰ ਗਏ,ਹਾਰ ਗਏ,ਹਾਰ ਗਏ
ਹਾਰ ਗਏ,ਹਾਰ ਗਏ
ਅਸੀਂ ਬਹਿ ਕੇ ਵਿਚ ਤਨਹਾਈਆਂ ਦੇ
ਟੁੱਟੇ ਦਿਲ ਦੇ ਕਯੀ ਅਰਮਾਨਾ ਨੂ
ਅਸੀਂ ਬਹਿ ਕੇ ਵਿਚ ਤਨਹਾਈਆਂ ਦੇ
ਟੁੱਟੇ ਦਿਲ ਦੇ ਕਯੀ ਅਰਮਾਨਾ ਨੂ
ਦੁਖ ਪੁੱਛਿਆ ਦੇ ਇਲਜ਼ਾਮ ਗਏ
ਦੋ ਨੈਣ ਤੇਰੇ ਬੇਈਮਾਨਾਂ ਨੂ
ਤੂ ਕ੍ਯੋਂ ਬਦਲੀ, ਏ ਤੂ ਜਾਣੇ
ਤੂ ਕ੍ਯੋਂ ਬਦਲੀ, ਏ ਤੂ ਜਾਣੇ
ਕ੍ਯੂਂ ਤੇਰੇ ਬਦਲ ਵਿਚਾਰ ਗਏ
ਅਸੀਂ ਦੁਨਿਯਾ ਜਿੱਤਣ ਵਾਲੇ ਸੀ
ਤੇਰੇ ਪਿਆਰ ਚ ਸੱਜਣਾ ਹਾਰ ਗਏ,ਹਾਰ ਗਏ,ਹਾਰ ਗਏ
ਹਾਰ ਗਏ,ਹਾਰ ਗਏ
ਮੰਜਿਲ ਵੀ ਸਾਡੇ ਕਦਮਾ ਨੂ
ਖੁਦ ਆਂ ਸਲਾਮਾ ਕਰਦੀ ਸੀ
ਮੰਜਿਲ ਵੀ ਸਾਡੇ ਕਦਮਾ ਨੂ
ਖੁਦ ਆਂ ਸਲਾਮਾ ਕਰਦੀ ਸੀ
ਸ਼ੋਹਰਤ ਵੀ ਸਾਡੇ ਸਿਰ ਤੇ ਪਯੀ
ਆ ਬੱਦਲਾਂ ਵਾਂਗੂ ਵੱਰਦੀ ਸੀ
Jalndhari ਨਾ ਹਾਰਨ ਵਾਲੇ ਸੀ
Jalndhari ਨਾ ਹਾਰਨ ਵਾਲੇ ਸੀ
ਤੇਰੇ ਪ੍ਯਾਰ ਚ ਹੋ ਲਾਚਾਰ ਗਏ
ਅਸੀਂ ਦੁਨਿਯਾ ਜਿੱਤਣ ਵਾਲੇ ਸੀ
ਤੇਰੇ ਪਿਆਰ ਚ ਸੱਜਣਾ ਹਾਰ ਗਏ,ਹਾਰ ਗਏ,ਹਾਰ ਗਏ
ਹਾਰ ਗਏ,ਹਾਰ ਗਏ
Madan Jalndhari
Warner Music India Private Limited