Jaan
Feroz Khan
| Length : 04:12
Writer: Bhinda Mehey Wala
Composer: Ell Cruz
Lyrics
I Love You I Love You I Love You I Love You I Love You I Love You I Love You ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਹਰ ਜਨਮ ਤੈਨੂੰ ਸੱਜਣਾ ਉਸ ਰੱਬ ਤੋਂ ਲਿਖਾਉਣਾ ਐ ਤੱਕਿਆ ਹਰ ਖ਼ਾਬ ਤੇਰਾ ਸੱਚ ਕਰਕੇ ਦਿਖਾਉਣਾ ਐ ਹੋ ਹੋ ਓ ਓ ਓ ਓ ਓ ਓ ਓ ਮੇਰੇ ਰਗ ਰਗ ਵਿਚ ਲਹੂ ਦੇ ਮੇਰੇ ਰਗ ਰਗ ਵਿਚ ਲਹੂ ਦੇ ਮੇਰੇ ਰਗ ਰਗ ਵਿਚ ਲਹੂ ਦੇ ਵਾਂਗ ਰਹੇਂਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਤੇਰੀ ਐ ਮਹੁੱਬਤ ਨੂੰ ਘਰ ਰੱਬ ਦਾ ਬਣਾ ਛੱਡਿਆਂ ਤੇਰੇ ਬਿਨ ਜੀ ਲਾ ਗੇ ਦਿਲੋਂ ਵਹਿਮ ਐ ਕੱਢ ਛੱਡਿਆਂ ਡਾ ਰਾ ਰਾ ਲਾ ਲਾ ਰਾ ਰਾ ਤੂੰ ਮੇਰੀ ਐ ਮੇਰੀ ਐ ਤੂੰ ਮੇਰੀ ਐ ਮੇਰੀ ਐ ਤੂੰ ਮੇਰੀ ਐ ਮੇਰੀ ਐ ਬੱਸ ਮੇਰੀ ਰਹੇਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਤੇਰੇ ਇਸ਼ਕ ਦੇ ਰੰਗਾਂ ਨਾਲ ਵੇਹੜਾ ਦਿਲ ਦਾ ਰੰਗ ਲਿਆ ਕਦੇ ਭਿੰਦਾ ਸੋਚਦਾ ਐ ਹੱਦੋਂ ਵੱਧ ਹੀ ਮੰਗ ਲਿਆ ਆ ਆ ਆ ਜ਼ਿੰਦਗੀ ਦੀ ਹਰ ਖੁਸ਼ੀ ਜ਼ਿੰਦਗੀ ਦੀ ਹਰ ਖੁਸ਼ੀ ਜ਼ਿੰਦਗੀ ਦੀ ਹਰ ਖੁਸ਼ੀ ਤੇਰੀ ਮੇਰੀ ਰਹੇਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ ਜਦ ਤੱਕ ਜਿਸਮ ਚ ਜਾਨ ਰਹੇਗੀ ਤੂੰ ਜਾਨ ਐ ਤੂੰ ਜਾਨ ਰਹੇਂਗੀ
R SODHI, SAHABI JANDOLI WALA
Phonographic Digital Limited (PDL), Raleigh Music Publishing LLC, Royalty Network
This track is on the following album:
10 Classic Xmas Songs
Feroz Khan