Batti Bal Ke
Shamshad Begum
| Length : 02:59
Composer: Hansraj Behl, Verma Malik
Lyrics
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ ਗੈਲੀ ਭੁੱਲ ਨਾ ਜਾਵੇ ਚੰਨ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ ਓਸ ਨੂ ਨਾ ਚੰਗੀ ਤਰਹ ਗੈਲੀ ਦੀ ਪਿਹਿਚਾਣ ਆਏ ਰਾਤ ਹਨੇਰੀ ਮੇਰਾ ਮਾਹੀ ਅਣਜਾਨ ਆਏ ਰਾਤ ਹਨੇਰੀ ਮੇਰਾ ਮਾਹੀ ਅਣਜਾਨ ਆਏ ਬੂਹਾ ਖੋਲ ਕੇ ਨੀ ਬੂਹਾ ਖੋਲ ਕੇ ਮੈਂ ਚੋਰੀ ਚੋਰੀ ਤੱਕਨਿਯਾਂ ਓਹਨੂ ਪੁਛਹਨਾ ਪਾਵੀ ਨਾ ਘਰ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ ਕੁੱਟ ਕੁੱਟ ਚੂਰੀਆਂ ਮੈਂ ਚੰਨ ਲਾਯੀ ਰਖਿਆ ਦੁਧ ਨੂ ਉਬਾਲ ਕੇ ਤੇ ਝੱਲਨੀਯਾਂ ਪਖਿਯਾਨ ਦੁਧ ਨੂ ਉਬਾਲ ਕੇ ਤੇ ਝੱਲਨੀਯਾਂ ਪਖਿਯਾਨ ਕਦੀ ਬੇਹਨਿਯਾਂ ਕਦੀ ਬੇਹਨਿਯਾਂ ਤੇ ਉਠ ਉਠ ਨੱਸਨਿਯਾਂ ਅੱਗੇ ਲੰਘ ਨਾ ਜਾਵੇ ਚੰਨ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨੀ ਆਂ ਫੇਰਿਯਾਨ ਨੇ ਕੰਘਿਯਾਨ ਤੇ ਕਜਲਾ ਵੀ ਪਾਯਾ ਆਏ ਅਜਿਹ ਵੇ ਪਰੌਹਣੇ ਨਾਹੀਓਂ ਬੂਹਾ ਖੜਕਾਯਾ ਆਏ ਅਜਿਹ ਵੇ ਪਰੌਹਣੇ ਨਾਹੀਓਂ ਬੂਹਾ ਖੜਕਾਯਾ ਆਏ ਨੀ ਮੈਂ ਆਖਿਯਾਨ ਨੀ ਮੈਂ ਆਖਿਯਾਨ ਬੂਹੇ ਦੇ ਵਾਲ ਰਖਨਿਯਾਂ ਆ ਕੇ ਮੁੜ ਨਾ ਜਾਵੇ ਚੰਨ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ ਗਲੀ ਭੁੱਲ ਨਾ ਜਾਵੇ ਚੰਨ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
Hansraj Bahl, MALIK VERMA
Royalty Network
This track is on the 10 following albums:
Punjabi Classico Vol. 4
Shamsad Begum
The Best Of Shamsad Begum
Shamsad Begum
50 Glorious Years Of Punjabi Music - Vol 1
Shamshad Begum
Bati Bal Ke
Shamshad Begum
Bemisaal-S.Begam-1
Shamshad Begum
Vasta Hi Rabda - Millennium The Finest Coll
Shamshad Begum
Teri Kanak Di Rakhi
Shamshad Begum
Gems of Punjab - Shamshad Begum
Shamshad Begum
Hits from Punjabi Cinema
Shamshad Begum
Bhangra (Original Motion Picture Soundtrack)
Shamshad Begum