Meri Qismat
Akhil Sachdeva
| Length : 03:17
Writer: Sukhbir Randhawa
Composer: Sukhbir Randhawa
Lyrics
ਮੇਰੀ ਕਿਸਮਤ ਨਈ ਕੀਤਾ ਮਜਾਕ ਮੇਰੇ ਨਾਲ ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ ਲਗਦਾ ਸੀ ਪਿਆਰ ਵਟੇ ਪਿਆਰ ਕਰੂਗੇ ਪੇਦਾ ਮੇਰਿਯਾ ਦੇ ਵਿਚ ਪੇਡ ਧਰੂਗੇ ਬੇਹਮ ਟੁਟ ਗਿਯਾ ਮੇਰਾ ਸਾਥ ਛੂਟ ਗਿਆ ਤੇਰਾ ਪਰ ਚਾਹ ਕੇ ਵੀ ਨਾ ਰੋ ਸਕੇ ਓ ਅਸੀ ਤੇਰੇ ਪਿਆਰ ਲਈ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ ਹੋ ਅਸੀ ਤੇਰੇ ਪ੍ਯਾਰ ਲਈ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ ਅੱਜ ਟੁਟ ਮੈਂ ਗਿਯਾ ਹਾ ਮੂਕ ਮੈਂ ਗਿਯਾ ਹਾ ਜੋ ਰਿਹੰਦਾ ਵ ਸੀ ਕੁਜ ਓ ਵੀ ਲੁਟ ਮੈਂ ਗਿਆ ਹਾ ਕਰ ਵਖ ਵੀ ਨੀ ਸਕਦੇ ਨਾਲ ਰਖ ਵੀ ਨੀ ਸਕਦੇ ਕਿਸ ਮੋਡ ਤੇ ਆ ਕੇ ਰੁਕ ਮੈਂ ਗਿਆ ਤੇਰੇ ਨਾਲ ਨਾਲ ਰਹੇ ਦੁਖ ਦਿਲ ਦੇ ਵੀ ਕਹੇ ਪਰ ਤੈਨੂੰ ਨਾ ਮੋਹ ਸਕੇ ਹੋ ਅਸੀ ਤੇਰੇ ਪ੍ਯਾਰ ਲਈ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ ਹੋ ਅਸੀ ਤੇਰੇ ਪ੍ਯਾਰ ਲਈ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ ਖੁਦਾ ਮੁਜੱਸੇ ਤੁਹ ਦਸ ਰੁਠਾ ਹੈ ਕਿਓ ਪ੍ਯਾਰ ਮਰ ਕੇ ਮਿਲੇਗਾ ਬੜਾ ਝੂਠਾ ਹੈ ਤੂੰ ਮੈਂ ਹਦ ਤੋਂ ਵੀ ਵੱਧ ਕੇ ਸੀ ਇੰਤਜਾਰ ਕੀਤਾ ਸੱਤ ਜਨਮਾ ਦਾ ਪ੍ਯਾਰ ਇਕ ਜਨਮ ਚ ਕੀਤਾ ਅੱਜ ਪਿਹਲੀ ਵਾਰੀ ਤੇਰੇ ਕੋਲੋ ਲਗ ਰਿਹਾ ਦਰ ਤੈਨੂੰ ਪੌਣ ਦੀ ਉਮੀਦ ਵਾਲਾ ਟੁਟ ਗਿਆ ਸਬਰ ਹੁਣ ਖੁਸ਼ ਰਿਹ ਤੂੰ ਯਾਰਾ ਨਾ ਮਿਲਗੇ ਦੁਬਾਰਾ ਤੈਨੂੰ ਜਾਂਦੀ ਵਾਰੀ ਵੀ ਨਾ ਛੋ ਸਕੇ ਹੋ ਅਸੀ ਤੇਰੇ ਪ੍ਯਾਰ ਲਾਯੀ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ ਹੋ ਅਸੀ ਤੇਰੇ ਪ੍ਯਾਰ ਲਈ ਯਾਰਾ ਵਾਰ ਦਿੱਤੀ ਜਾਂ ਪਰ ਦੁਖ ਤੇਰੇ ਨਾ ਹੋ ਸਕੇ
Sukhbir Randhawa
Phonographic Digital Limited (PDL)
This track is on the following album:
Vich Bolunga Tere
Akhil Sachdeva