Lyrics
ਮੈਨੂ ਤੂ ਗਿਆ ਜਚ ਵੇ
ਸੁਣ ਦਿਲ ਦਿਆ ਜਾਣਿਯਾ
ਨਜ਼ਰਾਂ ਤੋਹ ਨਾ ਬਚ ਵੇ
ਸੁਣ ਦਿਲ ਦਿਆ ਜਾਣਿਯਾ
ਮੈਨੂ ਤੂ ਗਿਆ ਜਚ ਵੇ
ਸੁਣ ਦਿਲ ਦਿਆ ਜਾਣਿਯਾ
ਨਜ਼ਰਾਂ ਤੋਹ ਨਾ ਬਚ ਵੇ
ਸੁਣ ਦਿਲ ਦਿਆ ਜਾਣਿਯਾ
ਤੇਰੇ ਬਾਜੋਂ ਮੈਂ ਕਿਵੇਂ ਜੀਵਾਂ
ਮੈਨੂ ਦੱਸ ਦੇ ਮੈਂ ਹੁਣ ਕਿ ਕਰਾਂ ਕਰਾਂ ਵੇ
ਪਿਆਰ ਆ ਮੇਰਾ ਸੱਚ ਵੇ
ਸੁਣ ਦਿਲ ਦਿਆ ਜਾਣਿਯਾ
ਮੈਨੂ ਤੂ ਗਿਆ ਜਚ ਵੇ ਸੁਣ ਦਿਲ ਦਿਆ ਜਾਣਿਯਾ
ਨਜ਼ਰਾਂ ਤੋਹ ਨਾ ਬਚ ਵੇ
ਸੁਣ ਦਿਲ ਦਿਆ ਜਾਣਿਯਾ
ਦਿਲ ਦਿਆ ਜਾਣਿਯਾ
ਦਿਲ ਦਿਆ ਜਾਣਿਯਾ
ਤੇਰੀ ਤਰਫ ਜੋ ਜਾਏ ਰਾਹੇ
ਤੇਰੀ ਤਰਫ ਜੋ ਜਾਏ ਰਾਹੇ
ਉੰਪੇ ਕਦਮ ਮੇਰੇ ਚਲਤੇ ਜਾਏ
ਉੰਪੇ ਕਦਮ ਮੇਰੇ ਚਲਤੇ ਜਾਏ
ਚਾਹੇ ਬੀਚਹੇ ਹੁਣ ਕੱਚ ਵੇ
ਸੁਣ ਦਿਲ ਦਿਆ ਜਾਣਿਯਾ
ਮੈਨੂ ਤੂ ਗਯਾ ਜਚ ਵੇ
ਸੁਣ ਦਿਲ ਦਿਆ ਜਾਣਿਯਾ
ਤੇਰੇ ਬਾਜ਼ਓਂ ਮੈਂ ਕਿਵੇਈਂ ਜੀਵਾ
ਮੈਨੂ ਦੱਸ ਦੇ ਮੈਂ ਹੁਣ ਕਿ ਕਰਾਂ ਕਰਾਂ ਵੇ
ਪਿਆਰ ਆ ਮੇਰਾ ਸੱਚ ਵੇ
ਸੁਣ ਦਿਲ ਦਿਆ ਜਾਣਿਯਾ
ਮੈਨੂ ਤੂ ਗਿਆ ਜਚ ਵੇ
ਸੁਣ ਦਿਲ ਦਿਆ ਜਾਣਿਯਾ
ਨਜ਼ਰਾਂ ਤੋਹ ਨਾ ਬਚ ਵੇ
ਸੁਣ ਦਿਲ ਦਿਆ ਜਾਣਿਯਾ
ਦਿਲ ਦਿਆ ਜਾਣਿਯਾ
KABUL BUKHARI, ROMY
Peermusic Publishing, Royalty Network