Mera Laung Gawacha
Noor Jehan
| Length : 05:10
Composer: Khawaja Pervaiz
Lyrics
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਹੋ ਹੋ ਆ ਆ ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ ਬਿੱਟ ਬਿੱਟ ਤੱਕਦਾ ਸੀ ਓਹਨੂੰ ਜਗ ਸਾਰਾ ਵੇ ਓਹਨੂੰ ਜਗ ਸਾਰਾ ਵੇ ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ ਬਿੱਟ ਬਿੱਟ ਤੱਕਦਾ ਸੀ ਓਹਨੂੰ ਜਗ ਸਾਰਾ ਵੇ ਇੱਕ ਉੱਤੇ ਨੀ ਮੈਨੂੰ ਸਾਰਿਆਂ ਤੇ ਸ਼ਕ਼ ਵੇ ਸਬਨੁ ਕਰਾਕੇ ਝਕ ਪਾਈ ਵੇ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ ਹੋ ਹੋ ਹੋਏ ਹੋਏ ਹੋਏ ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ ਸਾਰਾ ਦਿਨ ਲੱਭ ਲੱਭ ਹੋਇ ਮੈ ਦੀਵਾਨੀ ਵੇ ਹੋਇ ਮੈ ਦੀਵਾਨੀ ਵੇ ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ ਸਾਰਾ ਦਿਨ ਲੱਭ ਲੱਭ ਹੋਇ ਮੈ ਦੀਵਾਨੀ ਵੇ ਹੋਇ ਮੈ ਦੀਵਾਨੀ ਵੇ ਜਦੋ ਤੂੰ ਲਿਆਂਦਾ ਮੈ ਤਾਂ ਡਿਗ ਗਯੀ ਫੜੱਕ ਕੇ ਵੇ ਓਹੋ ਜਿਹਾ ਹੋਰ ਲਿਆਈ ਵੇ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਮੇਰਾ ਲੌਂਗ ਗਵਾਚਾ ਮੇਰਾ ਲੌਂਗ ਗਵਾਚਾ ਮੇਰਾ ਲੌਂਗ ਗਵਾਚਾ ਮੇਰਾ ਲੌਂਗ ਗਵਾਚਾ
WAZIR AFZAL
Royalty Network
This track is on the 2 following albums:
Treasures Noor Jehan, Vol. 2
Noor Jehan
The Definitive Collection, Vol. 2
Noor Jehan