Lyrics
Show Mxrci on it
ਪੈਗ ਪਿਛੇ ਤੋੜ ’ਦੇ ਜੋ ਯਾਰੀ ਅਲੱੜੇ
ਸਾਡੀਆਂ ਵੰਗਾਰਾਂ ਦੱਸ ਕਿਥੋਂ ਸਹਿਣ ’ਗੇ
ਖੜੇ ਜਿਨ੍ਹਾਂ ਨਾਲ ਸਾਡੇ ਬਾਰੇ ਪੁਛੇ ਓਹਨਾ ਤੋਂ
ਕੰਡੇ ਜਿਹੜੇਆਂ ਤੋਂ ਕੱਢੇ ਉਹ ਤਾਂ ਮਾੜਾ ਹੀ ਕਹਿਣ ’ਗੇ
ਔਖੇ ਸੌਖੇ ਟਾਈਮ ਤੈਨੂੰ ਕਿਵੈਂ ਛੱਡ ਦਊ
ਔਖੇ ਸੌਖੇ ਟਾਈਮ ਤੈਨੂੰ ਕਿਵੈਂ ਛੱਡ ਦਊ
ਕਰਕੇ ਜ਼ੁਬਾਨ ਜਿਹੜਾ ਖੜੇ ਗ਼ੈਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ
ਨੀ ਗੱਬਰੂ ਦੇ ਵੈਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ
ਨੀ ਗੱਬਰੂ ਦੇ ਵੈਰ ਨਾਲ
ਯਾਰਾਂ ਨਾਲ ਲੱਗਦੀ ਮਹਿਫ਼ਿਲ ਨਿੱਤ ਦੀ
ਅਲੱੜਾਂ ਨੇ ਸੁਫ਼ਨੇ ਚ ਆਉਣਾ ਛੱਡਤਾ
ਸੌਂਦੇ ਸੁਫ਼ਨੇ ਚ ਜਟ ਨੁੰ ਬਥੇਰੇ ਮਾਰਕੇ
ਫੇਰ ਕਿਹੜਾ ਜਟ ਨੇ ਜੀਓਣਾ ਛੱਡਤਾ
ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
ਜੱਟੀਏ ਨੀ ਕਿਵੈਂ ਮਰ ਜਊਗਾ fire ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ
ਨੀ ਗੱਬਰੂ ਦੇ ਵੈਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ
ਨੀ ਗੱਬਰੂ ਦੇ ਵੈਰ ਨਾਲ
ਉਹ ਕਿਥੋਂ ਅੱਲੜਾਂ ਦੇ ਹਾਸ ਓਹਨੂੰ ਪੱਟ ਲੈਣ ’ਗੇ
ਉਹ ਜਿੰਦ ਜੋ ਲੁਟਾਉਂਦਾ ਕੱਲੇ ਕੱਲੇ ਯਾਰ ਤੋਂ
ਉਹ ਲੱਖਾਂ ਲੁਖਾਂ ਵਾਲੇ ਤਾਂ ਬਥੇਰੇ ਹੋਣ ’ਗੇ
ਗੱਲ ਗੱਬਰੂ ਦੀ ਸ਼ੁਰੂ ਹੁੰਦੀ C.R ਤੋਂ
ਕਈਆਂ ਨੁੰ ਤਾਂ ਲੱਗਾ ਗੁਲਕੰਦ ਵਰਗਾ
ਕਈਆਂ ਨੁੰ ਤਾਂ ਲੱਗਾ ਗੁਲਕੰਦ ਵਰਗਾ
ਕਈ ਸਾਲੇ ਕਰਦੇ compare ਜ਼ਹਿਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ
ਨੀ ਗੱਬਰੂ ਦੇ ਵੈਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ
ਨੀ ਗੱਬਰੂ ਦੇ ਵੈਰ ਨਾਲ
ਅਜੇ ਤੱਕ ਅੜਿਆ ਕੋਈ ਨੀ ਮਸਲਾ
ਰਗਾਂ ਵਿੱਚ ਬੋਲਦੀ ਦਲੇਰੀ ਜੱਟੀਏ
ਦੂਜਾ ਤੀਜਾ ਵਿੱਚ ਫੇਰ ਕੀ ਕਰਨਾ
ਗੱਲ ਜਿਥੇ ਹੋਵੇ ਤੇਰੀ ਮੇਰੀ ਜੱਟੀਏ
ਪਿੰਡ ਆ ਰਸੌਲੀ Vicky Dhaliwal ਦਾ
ਪਿੰਡ ਆ ਰਸੌਲੀ Vicky Dhaliwal ਦਾ
ਖਹਿੰਦਿਆਂ ਜ਼ਮੀਨ Bhullar’ਆ ਉਏ ਸ਼ਹਿਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ
ਨੀ ਗੱਬਰੂ ਦੇ ਵੈਰ ਨਾਲ
ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ
ਨੀ ਗੱਬਰੂ ਦੇ ਵੈਰ ਨਾਲ
GURNAM BHULLAR, TARIK HEMICI, VICKY DHALIWAL
Sony/ATV Music Publishing LLC