Ego
Dr Zeus
Zora Randhawa
Nseeb
Happy Singh
| Length : 03:29
Writer: Charnjit Singh, Bikramdeep Singh Dhaliwal
Composer: Baljit Singh Padam
Lyrics
ਨੀਂ ਬਿਨਾਂ ਪੌੜੀ ਦੇਖੀ ਹੁਣ ਨੀਂ ਦੇਖੀ ਹੁਣ ਕਿਵੇਂ ਤੇਰਾ ਯਾਰ ਚੜ੍ਹਦਾ ਐ ਨਜਾਇਜ ਨਾ ਮੈਂ ਬੋਲਾਂ ਬੋਲੀ ਪਿਆਰ ਦੀ ਮੈਂ ਬੋਲਾਂ ਨਈਓਂ ਲੱਗੇ ਨਾਰਾਂ ਥੱਲੇ ਮੋਡਾਂ ਛੱਡ ਕੇ ਮੈਂ ਬੋਲਾਂ ਕੰਨ ਖੋਲ ਕੇ ਵੇ ਸੁਣਲੋ ਫਿਜ਼ੂਲ ਨਾ ਮੈਂ ਬੋਲਾਂ ਕਲਮ ਬਣੀ ਹਥਿਆਰ ਤਾੜ ਤਾੜ ਨੀਂ ਮੈਂ ਬੋਲਾਂ ਜਿਹੜੇ ਯਾਰੀਆਂ ਨਾਲ ਕਰਦੇ ਗੱਦਾਰੀਆਂ ਜਿਹੜੇ ਹਵਾ ਵਿੱਚ ਮਾਰਦੇ ਉਡਾਰੀਆਂ ਜੱਟ ਲਉ ਹੁਣ ਦੇਖੀ ਸਾਡੀ ਵਾਰੀ ਆ ਸਾਲੇ ਪਿਠ ਪਿੱਛੇ ਮਾਰਦੇ ਜੋ ਤਾਲੀਆਂ ਹੁਣ Cj ਦੀ ਤਾਂ ਫੱਸ ਗਈ ਗਰਾਰੀਆਂ ਤੇਰਾ ਪੂਰਾ ਵੈਲੀ ਯਾਰ ਤਾਂ ਸ਼ਿਕਾਰੀ ਆ ਜਿਵੇੰ ਪੱਥਰਾਂ ਤੇ Leak ਹੁੰਦੀ ਵਾਈ ਆ ਬੱਸ ਹੁਣ ਤੇਰੇ ਯਾਰ ਦੀ ਚੜ੍ਹਾਈ ਆ ਸਾਲੀ ਕੋਈ ਨਈਓਂ ਲੋਡ ਮੈਨੂੰ Fame ਦੀ ਨਈਓਂ Name ਦੀ ਤੇ ਨਾਲੇ ਕੋਈ Shame ਨੀਂ ਦੇਖੀ ਬਦਲੂਗਾ ਜੱਟ ਤੇਰਾ Game ਨੀਂ Hater’ਆਂ ਦੀ ਅੱਗ ਵਿੱਚ ਪਾਉਣਾ ਤੇਲ ਨੀਂ ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ ਆਪਾਂ ਮਰਕੇ ਤਾਂ ਜਾਣਾ ਥਾਂ Same ਆ ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ ਆਪਾਂ ਮਰਕੇ ਤਾਂ ਜਾਣਾ ਥਾਂ Same ਆ NseeB! ਕਿੰਨੇ ਹੌਲੀਆਂ ਔਕਾਤਾਂ ਤੋਂ ਦਿਖਾਉਣ ਮਹਿੰਗੇ ਲੀੜੇ ਕਿੰਨੇ ਗੱਲਾਂ ਚ Raees ਦਿਲ ਸਿੱਕੇ ਤੋਂ ਵੀ ਭੀੜੇ ਦੇਣ ਰੱਬ ਜੇ ਦਿਲਾਸੇ ਬਾਹਲਾ ਕਹਿਣ ਵੀਰੇ ਵੀਰੇ Load ਪੈਂਦੀ ਤੇ ਉਹ ਬਦਲ ਦੇ ਵਤੀਰੇ ਝੱਟ ਬਿੱਲੋ ਜਿੱਤ ਮੇਰਾ Aim ਸਮਾਂ Jealousy ਲਈ ਘੱਟ ਕਦੇ ਕਿੱਤੇ ਨੀ Claim ਖਾਂਦੇ ਯਾਰੀ ਚ ਜੋ ਫੱਟ ਲਾਉਂਦੀ ਪਹਿਲਾਂ ਦੇ Blame ਓਹੀ ਐਂਟੀ ਮੱਤ ਨਾ ਪਰ ਮਿੰਟਾ ਨਾ ਮੂਹਰੇ ਆਇਆ ਜੱਟ ਜੱਟ ਉਹ ਦੱਸੋਂ ਐਦਾਂ ਕਿੱਦਾਂ ਯਾਰ ਤੋਂ ਗੁਨਾਹ ਹੋ ਗਿਆ ਲੈਣਾ ਡੁੱਬਰ ਕਈਆਂ ਦਾ ਜਿਹੜਾ ਸਾਹ ਹੋ ਗਿਆ Zeus ਕਹਿੰਦਾ ਕਿੱਤੀ ਮੇਹਨਤ ਸੀ ਤਾਂ ਹੋ ਗਿਆ ਮੈਂ ਨੀਂਦ ਰਾਤਾਂ ਦੀ ਗਵਾਯੀ ਦਿਨੇ ਨਾ ਹੋ ਗਿਆ ਬੁਲੰਦ ਨੇ ਇਰਾਦੇ ਜੀਓੰ ਪਹਾੜ ਨਸੀਬ ਦੇ ਕਦਮਾਂ ਚ ਜਿਤ ਦੀ ਅਸਾਰ ਨਸੀਬ ਦੇ ਬਹੁਤੇ ਨੀਂ ਪਰ ਵਫ਼ਾਦਾਰ ਨਸੀਬ ਦੇ ਦਿਲਾਂ ਚ ਰਹਿੰਦੇ ਜਿਹੜੇ ਯਾਰ ਨਸੀਬ ਦੇ ਮਾੜਾ Time ਦੇਖ ਕੋਈ ਨਈਓਂ ਖੜਦਾ ਕਦੀ ਖੁਸ਼ ਨਈਓਂ ਬੰਦਾਂ ਜਿਹੜਾ ਸੜਦਾ ਆਪ ਮਾਰਦੇ ਜੋ ਰਹਿੰਦੇ ਐ ਬਹਾਨੇ ਆ ਪੈਂਦੀ ਲੋਡ ਜੇ ਤੋਂ ਬਣ ਦੇ ਬੇਗ਼ਾਨੇ ਆ ਅਖ ਲਾਲ ਜਿਵੇਂ ਨਾਗਣੀ ਚੜ੍ਹਾਈ ਆ ਤੇਰੇ ਸ਼ਹਿਰ ਵਿਚ ਕਰਨੀ ਤਬਾਹੀ ਆ ਮੇਰੇ ਗਾਣੇ ਗੱਡੀਆਂ ਦੇ ਵਿੱਚ ਵੱਜਦੇ ਆਪਾਂ ਆਮ ਨਈਓਂ Level ਸਾਡਾ High ਆ ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ ਆਪਾਂ ਮਰਕੇ ਤਾਂ ਜਾਣਾ ਥਾਂ Same ਆ ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ ਆਪਾਂ ਮਰਕੇ ਤਾਂ ਜਾਣਾ ਥਾਂ Same ਆ ਦੇਖੋ ਅੰਦਰੋਂ ਤਾ ਸਾਰੇ ਆਪਾਂ Same ਆ ਦੁਨੀਆਂ ਕੀ ਸੋਚੂਗੀ ਇਹ ਤੋਂ ਮੈਂ ਕਦੀ ਸੋਚਿਆ ਹੀ ਨੀ ਹਜੇ ਮੈਦਾਨ ਚ ਉਤਰਿਆ ਹੀ ਸੀ ਤੇ ਦੁਨੀਆਂ ਰੰਗ ਵਟਾਉਣ ਲੱਗ ਪਈ
BITTU SINGH
Peermusic Publishing
This track is on the following album:
Ego
Dr Zeus