Lyrics
ਸਾਡੀ ਫਕਰਾ ਦੀ ਜ਼ਿੰਦਗੀ ਅਜੀਬ ਮੀਯਾ
ਮੌਤ ਜ਼ਿੰਦਗੀ ਨਾਲ ਵੀ ਆਜੀਵ ਮੀਯਾ
ਲਾਖ ਕੋਸ਼ਿਸ਼ ਕਰੀ ਜ਼ਮਾਨੇ ਨੇ ਪਤਾ ਲਗਾਯਾ ਨਾ ਅਸੀ ਕੇ ਚੀਜ਼ ਮੀਯਾ
High ਜੱਟ ਕਿਤੋ low ਹੁੰਦੇ ਆਏ
High ਜੱਟ ਕਿਤੋ low ਹੁੰਦੇ ਆਏ
ਤਾਰੇ ਜੋ ਦੇਖਾ ਦੇ ਦਿਨੇ ਹੀ
ਅਸੀ ਬਿੱਲੋ ਓ ਹੁੰਦੇ ਆਏ
ਅਸੀ ਬਿੱਲੋ ਓ ਹੁੰਦੇ ਆਏ
High ਜੱਟ ਕਿਤੋ low ਹੁੰਦੇ ਆਏ High ਜੱਟ ਕਿਤੋ low ਹੁੰਦੇ ਆਏ
ਦੱਬ ਨਾਲ ਪਿਸਟਲ ਲਾ ਕੇ ਓਏ ਆਖ ਨੂ ਲਾਲੀ ਛਾ ਕੇ ਓਏ
ਤੁਰਦਾ ਝੂਮ ਝੂਮ ਕੇ ਓਏ
ਓਏ ਫਿਰ ਦਾ ਗੋਲਿਯਾ ਚਲਦਾ
ਜੱਟ ਨਿਡਰ ਉਡਾ ਦਾ ਓਏ
ਜੱਟ ਨਿਡਰ ਉਡਾ ਦਾ ਓਏ
ਜੱਟ ਨਿਡਰ ਉਡਾ ਦਾ ਓਏ
ਓ ਡੁਕੀ ਟਿਕੀ ਤੇ ਨਿਇ ਰੋਬਹ ਮਾਰਿਯਾ
ਡੁਕੀ ਟਿਕੀ ਤੇ ਹਾਂ ਓ ਡੁਕੀ ਟਿਕੀ ਤੇ ਨਿਇ ਰੋਬਹ ਮਾਰਿਯਾ
ਲੋਕ ਬਾਦ ਸ਼ਾਹ ਤਗਾਹੇ ਨੂ
ਓ ਮਿੰਟ ਵਿਚ ਠੋਕ ਦਿਨੇ ਆਏ ਲੰਡੂ ਬੰਦੇ ਨੂ
ਮਿੰਟ ਵਿਚ ਠੋਕ ਦਿਨੇ ਆਏ ਲੰਡੂ ਬੰਦੇ ਨੂ
ਮਿੰਟ ਵਿਚ ਠੋਕ ਦਿਨੇ ਆਏ ਲੰਡੂ ਬੰਦੇ ਨੂ ਆ
Hashmat Sultana
Phonographic Digital Limited (PDL)