Lyrics
ਜਾਣਿਆਂ ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੀ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੀ
ਕਲੀਆਂ ਕਲੀਆਂ
ਕਲੀਆਂ ਕਲੀਆਂ
ਕਲੀਆਂ ਕਲੀਆਂ ਜੀ ਖਬਰੌਂਦਾ
ਕਲੀਆਂ ਕਲੀਆਂ ਜਿਯਾ ਨੀ ਜਾਂਦਾ
ਕਲੀਆਂ ਕਲੀਆਂ ਜੀ ਖਬਰੌਂਦਾ
ਕਲੀਆਂ ਕਲੀਆਂ ਜਿਯਾ ਨੀ ਜਾਂਦਾ
ਨੀਂਦ ਨੀ ਔਂਦੀ ਚੈਨ ਨੀ ਔਂਦਾ
ਦਿਲ ਸੀਨੇ ਵਿਚ ਰਿਹਣ ਨੀ ਔਂਦਾ
ਨੀਂਦ ਨੀ ਔਂਦੀ ਚੈਨ ਨੀ ਔਂਦਾ
ਦਿਲ ਸੀਨੇ ਵਿਚ ਰਿਹਣ ਨੀ ਔਂਦਾ
ਕਲੀਆਂ ਕਲੀਆਂ
ਕਲੀਆਂ ਕਲੀਆਂ
ਤੇਰੇ ਬਿਨਾ ਮੋਯੀ ਮੋਯੀ ਲੱਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੀ
ਤੇਰੇ ਬਿਨਾ ਮੋਯੀ ਮੋਯੀ ਲੱਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੀ
ਕਰਾ ਮੀਨ ਕਿ
ਕਲੀਆਂ ਕਲੀਆਂ ਜੀ ਖਬਰੌਂਦਾ ਹੋ..
ਸਰਿਯਾ ਦੁਵਵਾ ਮੇਰਿਆਂ ਤੇਰੇ ਤੇ ਆਕੇ ਮੁੱਕ ਗਇਆ
ਚੱਲੀਆਂ ਜੋ ਸਾਹਾਂ ਮੇਰਿਆਂ
ਤੇਰੇ ਸਾਹਾਂ ਤਕ ਆਕੇ ਰੁੱਕ ਗਇਆ
ਜਾਣਿਆਂ
ਸਰਿਯਾ ਦੁਵਵਾ ਮੇਰਿਯਾ ਤੇਰੇ ਤੇ ਆਕੇ ਮੁੱਕ ਗਇਆ
ਚੱਲੀਆਂ ਜੋ ਸਾਹਾਂ ਮੇਰਿਯਾ
ਤੇਰੇ ਸਾਹਾਂ ਤਕ ਆਕੇ ਰੁੱਕ ਗਇਆ
ਤੂ ਮੰਜ਼ਿਲ ਦਿਲ ਟੇਂਨੂ ਚੌਂਦਾ
ਤੇਰੇ ਤੋਂ ਅੱਗੇ ਰਸਤਾ ਨਯੀ ਜਾਂਦਾ
ਤੂ ਮੰਜ਼ਿਲ ਦਿਲ ਟੇਂਨੂ ਚੌਂਦਾ
ਤੇਰੇ ਤੋਂ ਅੱਗੇ ਰਸਤਾ ਨਯੀ ਜਾਂਦਾ
ਕਲੀਆਂ ਕਲੀਆਂ
ਕਲੀਆਂ ਕਲੀਆਂ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੀ (ਲੱਗਦਾ ਨਾਹ ਜੇ)
ਤੇਰੇ ਬਿਨਾ ਮੋਯੀ ਮੋਯੀ ਲੱਗੇ ਜਿੰਦਰੀ
ਤੇਰੇ ਬਿਨਾ ਲੱਗਦਾ ਨਾ ਜੀ
ਕਰਾ ਮੈਂ ਕਿ
ਰੱਬ ਤੇਰੇ ਵਿਚ ਨਜ਼ਰ ਆ ਗਯਾ
ਸਜਦੇ ਵਿਚ ਮੇਰਾ ਸਿਰ ਆ ਗਯਾ
ਰੱਬ ਤੇਰੇ ਵਿਚ ਨਜ਼ਰ ਆ ਗਯਾ
ਸਜਦੇ ਵਿਚ ਮੇਰਾ ਸਿਰ ਆ ਗਯਾ
ਚਲਦੇ ਚਲਦੇ ਰਾਹਾਂ ਦੇ ਵਿਚ ਕੱਦ ਜਾਣੇ ਤੇਰਾ ਘਰ ਆ ਗਯਾ
ਕੱਦ ਜਾਣੇ ਤੇਰਾ ਘਰ ਆ ਗਯਾ
(ਤੇਰੇ ਬਿਨਾ ਮੋਯੀ ਮੋਯੀ ਲੱਗੇ ਜਿੰਦਰੀ...)
(ਕਲੀਆਂ ਕਲੀਆਂ )
ਕਲੀਆਂ ਕਲੀਆਂ ਜੀ ਖਬਰੌਂਦਾ
ਕਲੀਆਂ ਕਲੀਆਂ ਜੇਯਾ ਨੀ ਜਾਂਦਾ ਹੋ..
ਨੀਂਦ ਨੀ ਔਂਦੀ ਚੈਨ ਨੀ ਔਂਦਾ
ਦਿਲ ਸੀਨੇ ਵਿਚ ਰਿਹਣ ਨੀ ਔਂਦਾ
ਨੀਂਦ ਨੀ ਔਂਦੀ ਚੈਨ ਨੀ ਔਂਦਾ
ਦਿਲ ਸੀਨੇ ਵਿਚ ਰਿਹਣ ਨੀ ਔਂਦਾ
ਕਲੀਆਂ ਕਲੀਆਂ
ਕਲੀਆਂ ਕਲੀਆਂ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੇ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੇ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੇ
ਤੇਰੇ ਬਿਨਾ ਮੋਯੀ ਮੋਯੀ ਲਗੇ ਜਿੰਦਰੀ
ਤੇਰੇ ਬਿਨਾ ਲਗਦਾ ਨਾ ਜੇ
ਕਰਾ ਮੈ ਕਿ
ਜਾਣਿਆਂ.
KUMAAR, TARUN RISHI
Phonographic Digital Limited (PDL), Royalty Network, Shemaroo Entertainment Limited