Lyrics
ਹੋ ਦੋਗਲੇ ਬੰਦੇ ਨੂ ਤੇਰਾ ਦਬਕਾ ਡਬੱਲੇ
ਹੋ ਦੋਗਲੇ ਬੰਦੇ ਨੂ ਤੇਰਾ ਦਬਕਾ ਡਬੱਲੇ
ਓ ਦੋਗਲੇ ਬੰਦੇ ਨੂ ਤੇਰਾ ਦਬਕਾ ਡਬੱਲੇ
ਹੋ ਤੈਨੂ ਮੇਰਾ ਹੁਸਨ ਕੁੰਵਾਰਾਂ ਚੱਕਦੈ
ਹੋ ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਹੋ ਕੁੰਡੀ ਮੁੱਛ ਅੱਗੇ ਤੇਰੇ ਕੋਈ ਵੀ ਨੀ ਅੱੜ ਦਾ
ਹੋ ਅਥਰਾ ਪਰਾਂਦਾ ਮੇਰਾ ਜਾਵੇ ਕੇਹਰ ਕਰਦਾ
ਕੁੰਡੀ ਮੁੱਛ ਅੱਗੇ ਤੇਰੇ ਕੋਈ ਵੀ ਨੀ ਅੱੜ ਦਾ
ਹੋ ਅਥਰਾ ਪਰਾਂਦਾ ਮੇਰਾ ਜਾਵੇ ਕੇਹਰ ਕਰਦਾ
ਹੋ ਭੰਗੜੇ ਨੂ ਚੱਕੇ ਤੇਰੀ ਬੋਲੀ ਸੋਨੇਯਾ
ਹੋ ਭੰਗੜੇ ਨੂ ਚੱਕੇ ਤੇਰੀ ਬੋਲੀ ਸੋਣੇਯਾ
ਹੋ ਗਿੱਦੇਆਂ ਨੂ ਲੱਕ ਦਾ ਹੁਲਾਰਾ ਚੱਕਦੈ
ਹੋ ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਹੋ ਬੱਲਾਂ ਵਾਲੀ ਪਗ ਤੇਰੀ ਲੈਜੇ ਜਾਣ ਕੱਡ ਕੇ
ਕਾਲਜੇ ਮਚਾ ਦਿਆਂ ਮੈਂ ਵੀ ਬੁੱਲ ਚੱਬ ਕੇ
ਹੋ ਬੱਲਾਂ ਵਾਲੀ ਪਗ ਤੇਰੀ ਲੈਜੇ ਜਾਣ ਕੱਡ ਕੇ
ਕਾਲਜੇ ਮਚਾ ਦਿਆਂ ਮੈਂ ਵੀ ਬੁੱਲ ਚੱਬ ਕੇ
ਹੋ ਇਕ ਸੂਟ ਪਟਿਆਲੇ ਤੌਂ ਸਵਾਏ ਚਕ ਦੇ
ਸੂਟ ਪਟਿਆਲੇ ਤੌਂ ਸਵਾਏ ਚਕ ਦੇ
ਇਕ ਕੋਕੇ ਵਾਲਾ ਸਚੀ ਚਮਕਾਰਾ ਚੱਕਦੈ
ਹੋ ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਹੋ ਤੇਰੇ ਮੇਰੇ ਚਰਚੇ ਵੇ ਸਚੀ ਜਾਨ ਖਿੰਡ ਦੇ
ਜ਼ੁਬਾਨ ਤੇ story ਸਾਡੀ ਮੋਜੂਖੇੜੇ ਪਿੰਡ ਦੇ
ਹੋ ਤੇਰੇ ਮੇਰੇ ਚਰਚੇ ਵੇ ਸਚੀ ਜਾਨ ਖਿੰਡ ਦੇ
ਜ਼ੁਬਾਨ ਤੇ story ਸਾਡੀ ਮੋਜੂਖੇੜੇ ਪਿੰਡ ਦੇ
ਤੈਨੂ ਮੇਰੇ ਮੱਥੇ ਤੇ ਨਾ ਵੱਟ ਜਚ੍ਦੇ
ਤੈਨੂ ਮੇਰੇ ਮੱਥੇ ਤੇ ਨਾ ਵੱਟ ਜਚ੍ਦੇ
ਹੋ ਮੈਨੂ ਤੇਰਾ ਮਾਵੀਆ ਨਾ ਲਾਰਾ ਜੱਚਦੈ
ਹੋ ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
ਵੈਲੀਆਂ ਨੂ ਤੇਰਾ ਲਲਕਾਰਾ ਚੱਕਦੈ
ਤੈਨੂ ਮੇਰੀ ਅੱਖ ਵਾਲਾ ਮਸਕਾਰਾ ਚੱਕਦੈ
Mandeep Mavi
Phonographic Digital Limited (PDL), Shemaroo Entertainment Limited