Blame
Bobby Layal
| Length : 03:17
Writer: Mandeep Dhariwal
Composer: Bhinda Aujla, Aman Dhaliwal
Lyrics
ਓਏ ਓਏ ਓਏ ਓਏ ਓਏ Bhinda Aujla ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿਨ ਮੇਰੇ ਤੇ ਹਸੀਨ ਚਲਦੇ ਸਿਰ ਕੱਡਵੀਂ ਜਵਾਨੀ ਆਯੀ ਜੱਟ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਓਏ ਓਏ ਓਏ ਓਏ ਓਏ ਓਦੀ ਚਾਦਰੇ ਚ ਤੋਰ ਹਿਕ ਧਰਤੀ ਦੀ ਪਾੜ ਦੀ ਮੈਂ ਭੀ ਉਚੀ ਲਮੀ ਕੁੜੀ ਪਾਣੀ ਬਦਲਾਂ ਤੋਂ ਜਾੜ ਦੀ ਓਦੀ ਚਾਦਰੇ ਚ ਤੋਰ ਹਿਕ ਧਰਤੀ ਦੀ ਪਾੜ ਦੀ ਮੈਂ ਭੀ ਉਚੀ ਲਮੀ ਕੁੜੀ ਪਾਣੀ ਬਦਲਾਂ ਤੋਂ ਜਾੜ ਦੀ ਜੱਟ ਗੋਲਿਯਨ ਚਲਅੰਦਾ ਫਿਰਦਾ ਰਫਲਾਂ ਦੇ ਘੋਡੇ ਨਪ ਨਪ ਕੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਹੋ ਪਰਦਾ ਪਰਦਾ ਪਰਦਾ ਪਰਦਾ ਪਰਦਾ ਪਰਦਾ ਨੀ ਪਰਦਾ ਪਰਦਾ ਪਰਦਾ ਪਰਦਾ ਪਰਦਾ ਪਰਦਾ ਡਾਕੂਆਂ ਜਿਹਾ ਰੋਬ ਬਲੀਏ ਓ ਡਾਕੂਆਂ ਜਿਹਾ ਰੋਬ ਬਲੀਏ ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ ਡਾਕੂਆਂ ਜਿਹਾ ਰੋਬ ਬਲੀਏ ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ ਡਾਕੂਆਂ ਜਿਹਾ ਰੋਬ ਬਲੀਏ ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ ਪ੍ਰੀਤੀ ਸਪਰੂ ਜੀ ਮੇਰੀ ਕੁੜੀਆਂ ਚ ਠੂਕ ਆ ਓ ਭੀ ਗੁੱਗੂ ਗਿੱਲ ਪੂਰੀ ਫਿਲਮੀ ਜੀ ਲੁਕ ਆ ਪ੍ਰੀਤੀ ਸਪਰੂ ਜੀ ਮੇਰੀ ਕੁੜੀਆਂ ਚ ਠੂਕ ਆ ਓ ਭੀ ਗੁੱਗੂ ਗਿੱਲ ਪੂਰੀ ਫਿਲਮੀ ਜੀ ਲੁਕ ਆ ਓ ਵੈਲੀ ਵੇਲੀ ਜੀਪ ਚ ਘੁੱਮਦਾ ਲੰਗੇ ਮੇਰਾ ਦਮ ਘਟ ਚੱਕ ਕੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਓਏ ਓਏ ਓਏ ਓਏ ਓਏ ਉਤੋਂ ਬੋਲਿਆ ਨੀ ਗਯਾ ਮੈਤੋਂ ਝਕ ਦਾ ਨੀ ਬੋਲਦਾ ਪਹਿਲਾਂ ਵਰਕਾ ਪਿਆਰ ਦਾ ਮੈਂ ਓਦੇ ਮੂਰੇ ਖੋਲਤਾ ਉਤੋਂ ਬੋਲਿਆ ਨੀ ਗਯਾ ਮੈਤੋਂ ਝਕ ਦਾ ਨੀ ਬੋਲਦਾ ਪਹਿਲਾਂ ਵਰਕਾ ਪਿਆਰ ਦਾ ਮੈਂ ਓਦੇ ਮੂਰੇ ਖੋਲਤਾ ਹੌਂਕੇ Dhariwal ਭਰਦਾ ਫਿਰੇ ਕਾਲਜੇ ਚ ਹੱਥ ਰੱਖ ਰੱਖ ਕੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਦਿੱਲ ਗੱਬਰੂ ਦਾ ਲੁੱਟੇਆ ਗਯਾ ਔਂਦਾ ਏ blame ਮੇਰੀ ਅੱਖ ਤੇ ਓਏ ਓਏ ਓਏ ਓਏ ਓਏ
Aman Dhaliwal, Bhinda Aujla, Mandeep Dhariwal
CONCORD MUSIC PUBLISHING LLC, Phonographic Digital Limited (PDL), Shemaroo Entertainment Limited
This track is on the 3 following albums:
Bhangra Mix
Bobby Layal
Bhangra Mix
Bobby Layal
Bhangra Mix
Bobby Layal