Lyrics
ਨੀ ਜੇ ਤੂ Tommy ਦੇ Brand ਵਰਗੀ
ਜੱਟ don ਦੇ Trailer ਜਿਹਾ
40 ਕਿੱਲਿਆਂ ਦਾ ਮਾਲਕ ਕੁੜੇ
ਜਿਹਨੂੰ ਆਖਦੀ ਏ ਵੈੱਲੜ ਜਿਹਾ
ਤੋਰ ਜੱਗੇ ਜੱਟ ਵਾਲੀ
ਹੱਥ ਡਾਂਗ ਸੰਮਾ ਵਾਲੀ
ਮੁੰਡਾ ਚੋਟੀ ਤੇ ਆ Killer ਜਿਹਾ
ਨੀ ਜੇ ਤੂੰ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
40 ਕਿੱਲਿਆਂ ਦਾ ਮਾਲਕ ਕੁੜੇ
ਜਿਹਨੂੰ ਆਖਦੀ ਏ ਵੈੱਲੜ ਜਿਹਾ
ਨੀ ਜੇ ਤੂ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
ਨੀ ਮੁੰਡਾ gym ਦਾ ਸ਼ੋਕੀਨ ਲਗੇ road ਤੇ ਜ਼ਮੀਨ
ਵਿਚ ਸੂਟ ਪਟਿਆਲਾ ਸ਼ਾਹੀ ਲਗੇ ਤੂ ਹਸੀਨ
ਨੀ ਮੁੰਡਾ gym ਦਾ ਸ਼ੋਕੀਨ ਲਗੇ road ਤੇ ਜ਼ਮੀਨ
ਵਿਚ ਸੂਟ ਪਟਿਆਲਾ ਸ਼ਾਹੀ ਲਗੇ ਤੂ ਹਸੀਨ
ਤੂ ਜਿਥੋਂ ਸੂਟ ਸਵਾਵੇਂ ਲੇਸਾਂ ਚੁੰਨੀ ਨੂੰ ਤੂੰ ਲਾਵੇਂ
ਸੂਟ ਸਵਾਵੇਂ ਲੇਸਾਂ ਚੁੰਨੀ ਨੂੰ ਤੂੰ ਲਾਵੇਂ
ਓਹੀ ਚਕ ਲੈਣਾ tailor ਜਿਹਾ
ਨੀ ਜੇ ਤੂੰ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
ਹਾਏ ਨੀ 40 ਕਿੱਲਿਆਂ ਦਾ ਮਾਲਕ ਕੁੜੇ
ਜਿਹਨੂੰ ਆਖਦੀ ਏ ਵੈੱਲੜ ਜਿਹਾ
ਨੀ ਜੇ ਤੂ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
ਗਲ ਸੁਣ ਫੜਾ ਨਾ ਤੂ ਮਾਰ ਵੇ
ਔਂਦੇ ਜੱਟੀ ਨੂ ਮੁਰੱਬੇ ਪੂਰੇ ਚਾਰ ਵੇ
ਜੇ ਕੁੜੀਆਂ ਨੇ ਤੇਰੀਆਂ fan ਵੇ
ਮੇਰੇ ਪਿੱਛੇ ਲਗੀ ਮੁੰਡਿਆਂ ਦੀ line ਵੇ
ਸੋਹਣੀ ਵੇਖ ਮੁਟਿਆਰ ਮੁੰਡੇ ਦਿਲ ਜਾਂ ਹਾਰ
ਪਰੀ ਅੰਬਰਾਂ ਤੋਂ ਆਈ ਮੈਨੂੰ ਕਹਿਣ ਵੇ
ਜੇ ਕੁੜੀਆਂ ਨੇ ਤੇਰੀਆਂ fan ਵੇ
ਮੇਰੇ ਪਿੱਛੇ ਲਗੀ ਮੁੰਡਿਆਂ ਦੀ line ਵੇ
ਗਲ ਸੁਣ ਫੜਾ ਨਾ ਤੂ ਮਾਰ ਵੇ
ਔਂਦੇ ਜੱਟੀ ਨੂ ਮੁਰੱਬੇ ਪੂਰੇ ਚਾਰ ਵੇ
ਓ ਉਂਝ ਕੁੜੀਆਂ ਤਾਂ ਯਾਰਾਂ ਉੱਤੇ ਮਰਦੀਆਂ ਹੋਰ
ਕਰਦਿਆਂ propose ਨੀ ਫੜਾਕੇ red rose
ਓ ਉਂਝ ਕੁੜੀਆਂ ਤਾਂ ਯਾਰਾਂ ਉੱਤੇ ਮਰਦੀਆਂ ਹੋਰ
ਕਰਦਿਆਂ propose ਨੀ ਫੜਾਕੇ red rose
ਓ ਐਨਾ ਸੌਖਾ ਨਹੀਓ ਪੌਣਾ ਨਹੀਓ ਕਿਸੇ ਹੱਥ ਔਣਾ
ਸੌਖਾ ਨਹੀਓ ਪੌਣਾ ਨਹੀਓ ਕਿਸੇ ਹੱਥ ਔਣਾ
ਮੁੰਡਾ ਰੋਡ ਤੇ ਸੇਲਰ ਜਿਹਾ
ਨੀ ਜੇ ਤੂੰ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
ਹਾਏ ਨੀ 40 ਕਿੱਲਿਆਂ ਦਾ ਮਾਲਕ ਕੁੜੇ
ਜਿਹਨੂੰ ਆਖਦੀ ਏ ਵੈੱਲੜ ਜਿਹਾ
ਨੀ ਜੇ ਤੂ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
Sidhu ਕੋਟ ਖਾਲਸਾ ਦਾ ਮੁੱਛ ਤਣੀ ਅਰਗਾ
ਤੈਨੂ ਲੱਭਣਾ ਨੀ ਮੁੰਡਾ ਬਿੱਲੋ Mani ਵਰਗਾ
Sidhu ਕੋਟ ਖਾਲਸਾ ਦਾ ਮੁੱਛ ਤਣੀ ਅਰਗਾ
ਤੈਨੂ ਲੱਭਣਾ ਨੀ ਮੁੰਡਾ ਬਿੱਲੋ Mani ਵਰਗਾ
ਨੀ ਤੇਰੇ ਬਾਪੂ ਕੋਲੋ ਦੇਖੀ ਆਪਾਂ ਤੈਨੂ ਮੰਗ ਲੈਣਾ
ਬਾਪੂ ਕੋਲੋ ਦੇਖੀ ਆਪਾਂ ਤੈਨੂ ਮੰਗ ਲੈਣਾ
ਜਿਹੜਾ ਲਗਦਾ ਆਏ jailer ਜਿਹਾ
ਨੀ ਜੇ ਤੂੰ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
ਹਾਏ ਨੀ 40 ਕਿੱਲਿਆਂ ਦਾ ਮਾਲਕ ਕੁੜੇ
ਜਿਹਨੂੰ ਆਖਦੀ ਏ ਵੈੱਲੜ ਜਿਹਾ
ਨੀ ਜੇ ਤੂ Tommy ਦੇ Brand ਵਰਗੀ
ਮੁੰਡਾ don ਦੇ Trailer ਜਿਹਾ
Bhinda Aujla, Raman Sidhu
Phonographic Digital Limited (PDL), Shemaroo Entertainment Limited