Att Di Haseen
GRV
| Length : 04:05
Writer: GRV
Composer: Madmix Productions
Lyrics
ਅੱਤ ਦੀ ਹਸੀਨ ਸੋਹਣੀ ਅੱਤ ਦੀ ਹਸੀਨ ਅੱਤ ਦੀ ਹਸੀਨ ਸੋਹਣੀ ਅੱਤ ਦੀ ਹਸੀਨ ਤੂ ਸੋਹਣੀ ਅੱਤ ਦੀ ਹਸੀਨ ਕੁਡੀਏ ਪੜ੍ਹੇ ਚੰਡੀਗੜ੍ਹ Uni ਵਿਚ ਨੀ ਤੰਗ ਦਰਜੀ ਦੇ ਸਿਲੇ ਸੂਟ ਨੀ ਪੌਂਦੇ ਮੁੰਡਿਆਂ ਦੇ ਦਿਲ ਖਿਚ ਨੀ ਜਿਹੜੀ fashion'ਆ ਦੀ ਪੱਟੀ ਯਨਕਣਾ ਭੱਜਦਿਆਂ Gucci Gant ਪਿੱਛੇ ਨੀ ਨਾ ਤੈਨੂ ਲੋੜ ਮੇਕਪ ਦੀ ਹੇਰੀਏ ਰੱਬ ਵਲੋਂ ਨੈਣ ਮਿਲੇ ਤਿੱਖੇ ਨੀ ਲੱਗੇ Katrina Kaif ਗੋਰੀਏ ਤਾਈਓਂ ਦਿਲ ਚ ਪਟਾਕੇ ਪੈਣ ਨੀ ਅੱਜ ਤਕ ਸੀ ਜੋ ਮਾਨ ਸਭ ਦਾ ਓ ਮੁੰਡਾ ਹੋਇਆ ਬਿੱਲੋ ਤੇਰਾ fan ਨੀ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ ਲੱਕ ਪਤਲੇ ਦੇ ਤੇਰੇ fan ਹੋਣੇ ਕਈ ਮਹਿੰਗੇ ਮਹਿੰਗੇ gift ਲਿਯੋਨਦੇ ਤੇਰੇ ਲਈ ਮੇਰੇ ਪੱਲੇ ਬਸ ਇਕ Yamaha ਬਲੀਏ ਜਿਧੀ ਪਿਛਲੀ plate ਤੇਰਾ ਨਾ ਲਿਖਾਇਆ ਬਈ ਜਿਧੀ ਪਿਛਲੀ plate ਤੇਰਾ ਨਾ ਲਿਖਾਇਆ ਬਈ ਜਿਧੀ ਪਿਛਲੀ plate ਤੇਰਾ ਨਾ ਲਿਖਾਇਆ ਬਈ ਮੈਂ ਹਾਂ middle class ਸੋਹਣੀਏ ਨਾ ਪੱਲੇ Beemer ਤੇ ਨਾ ਹੀ ਪੈਸਾ ਨੀ ਜਿਹੜਾ ਜਾਣੀ ਖਣੀ ਪਿੱਛੇ ਭਜ ਦਾ ਨਾ ਮੈਂ ਯੈਂਕੀ ਹੈਗਾ ਐਸਾ ਵੈਸਾ ਨੀ ਉਂਝ ਤਾਂ ਨੀ ਮੈਂ Stylish ਬੜਾ ਨਾ brand'ਆ ਉੱਤੇ ਨੋਟ ਗਾਲੇ ਨੀ ਬਸ ਇਕ ਚੋਰੀ ਤੈਨੂੰ ਤੱਕਣ ਲਈ ਮੈਂ ਲੌਂਦਾ Ray-Ban ਦੇ ਸ਼ੀਸ਼ੇ ਕਾਲੇ ਨੀ ਤੇਰੇ ਨਾਲ ਵਾਲੇ ਜੇਬਾਂ ਰਖ ਦੇ ਭਾਰੀ ਡਾਲਰਾਂ ਦੇ ਨਾਲ ਹੀਰੀਏ ਪਰ ਸੋਚ ਦੇ ਬੜੇ ਹੀ ਨੀਚ ਨੇ ਆਖਦੇ ਕੁੜੀ ਨੂ ਮਾਲ ਹੀਰੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ Dark Brown ਮੇਰਾ ਰੰਗ ਸੋਹਣੀਏ ਹੱਥ ਅੰਗਰੇਜੀ ਵਿਚ ਤੰਗ ਸੋਹਣੀਏ Instagram ਨਾ Account ਬਲੀਏ ਕਰਾ shopping ਲਗੇ ਤੇ discount ਬਲੀਏ ਕਰਾ shopping ਲਗੇ ਤੇ discount ਬਲੀਏ ਕਰਾ shopping ਲਗੇ ਤੇ discount ਬਲੀਏ ਏ ਤਾਂ ਸਾਰੇ ਮੇਰੇ ਵੈਲੀ ਜਾਣਦੇ ਨਾ ਮੈਂ ਬੋਹਤਾਂ ਹਾਂ Romantic ਹੀਰੇ ਹਰ weekend ਵਿਚ Cinema ਦੇਖਾਂਗੇ ਜੇ ਗੱਲ ਚੱਡਗੀ ਸਿਰੇ ਨਾ ਮੈਂ Modern ਬਾਲਾ ਸੋਹਣੀਏ ਗੱਲ 90’s ਵਾਲੀ ਕਰਦਾ ਤੇਰਾ ਨਾਮ ਲਿਖ ਭਾਰੀ ਕਾਪੀਆਂ ਬਸ ਇਕ face ਕਰਨੋ ਮੈਂ ਡਰਦਾ ਰੱਬ ਕਰੇ ਐਨੀ ਹਿੱਮਤ ਬਣੇ ਕਰਾ ਤੈਨੂੰ propose ਸੋਹਣੀਏ ਫੇਰ ਕਰਿਆਂ ਕਰਾਂਗੇ chatting'ਆ ਨਿੱਤ Fb ਤੇ ਰੋਜ਼ ਸੋਹਣੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ ਤੂੰ ਸੋਹਣੀ ਅੱਤ ਦੀ ਹਸੀਨ ਕੁਡੀਏ ਸੋਹਣੀ ਅੱਤ ਦੀ ਹਸੀਨ ਕੁਡੀਏ
GRV
Phonographic Digital Limited (PDL), Shemaroo Entertainment Limited, Sony/ATV Music Publishing LLC
This track is on the 3 following albums:
Bhangra Mix
GRV
Bhangra Mix
GRV
Bhangra Mix
GRV