Saadi Love Story
Kunal Ganjawala
Sumitra Iyer
Kumaar
Jaidev Kumar
| Length : 04:14
Composer: Kumaar, Jaidev Kumar
Lyrics
ਨੈਨਾ ਨੇ ਛਡੀਏ ਖ੍ਵਾਬਾ ਦੀ gitar ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ ਹੇ ਨੈਨਾ ਨੇ ਛਡੀਏ ਖ੍ਵਾਬਾ ਦੀ gitar ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ ਗੂੰਜੇਗੀ ਜਹਾਨ ਵਿਚ ਸਾਰੇ ਆਸਮਾਨ ਵਿਚ ਦਿਲ ਦੇ ਮਾਈਕ ਉੱਤੇ ਧਦਕਣ ਦੀ ਰਫਤਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ ਦੂਰ ਤਕ ਜਾਣਾ ਏ ਦੂਰ ਤਕ ਜਾਣਾ ਆਏ ਮੰਜ਼ਿਲਾ ਨੂੰ ਪਾਣਾ ਏ ਰਬ ਮਿਹਰ੍ਬਾ ਹੈ ਤਾ ਹੋਣੀ ਨਹਿਯੋ ਹਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ ਹੀਰੋ ਦੇ ਵਰਗਾ ਕੋਈ ਜ਼ਿੰਦਗੀ ਚ ਆਏਗਾ ਮੇਰੀ ਨਾਲ ਮਿਠੀ ਜਿਹੀ love story ਓ ਬਣਾਏਗਾ ਹੀਰੋ ਦੇ ਵਰਗਾ ਕੋਈ ਜ਼ਿੰਦਗੀ ਚ ਆਏਗਾ ਮੇਰੀ ਨਾਲ ਮਿਠੀ ਜਿਹੀ love story ਓ ਬਣਾਏਗਾ ਦਿਲ ਬੇਚੈਨ ਖੋਏ ਖੋਏ ਨੈਣ ਓਦੇ ਵਾਸਤੇ ਹੀ ਨਿੰਦਰ ਹੋਯੀ ਏ ਫਰਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਇਹੀ ਹੈ ਸਾਡੀ love story ਮੇਰੇ ਯਾਰ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ ਵੋ ਓ ਓ ਓ
JAIDEV KUMAR, KUMAAR
Royalty Network
This track is on the following album:
Saadi Love Story (Original Motion Picture Soundtrack)
Kunal Ganjawala