Saadi Love Story (Sad Version)
Jaidev Kumar
Navraj Hans
Kumaar
| Length : 02:51
Composer: Jaidev Kumar, Kumaar
Lyrics
ਪਲਕਾਂ ਦੇ ਕੋਂਨੇ ਚ ਟੁੱਟੇ ਸਾਰੇ ਖਵਾਬ ਸਾਡੇ ਤੋ ਨੀ ਹੁੰਦਾ ਹੰਝੂਆ ਦਾ ਏ ਹਿਸਾਬ ਰਿਹ ਗਯੀ ਏ ਦੂਰੀ ਹੋ ਨਾ ਸਕੀ ਪੂਰੀ ਪੱਤਝੜ ਦੇ ਮੌਸਮ ਵਿਚ ਅਸੀ ਲਬਦੇ ਰਹੇ ਬਾਹਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਵੋ ਓ ਓ ਓ ਵੋ ਓ ਓ ਓ ਕਲ ਤਕ ਸੀ ਇਥੇ ਸੀ ਸਾਡੇ ਤੋਂ ਜੋ ਪਰਾਏ ਹੁਣ ਸਾਡੇ ਨਾਲ ਤੁਰਦੇ ਬਣ ਕੇ ਸਾਡੇ ਸਾਏ ਹਥਾ ਦਿਯਨ ਲੀਕਾ, ਦੇਣ ਤਕਲੀਫਾ ਜਿੱਤੀ ਹੋਯੀ ਬਾਜ਼ੀ ਵੀ ਦਿਲ ਜਾਂਦਾ ਇਥੇ ਹਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਇਹੀ ਸੀ ਸਾਡੀ love story ਮੇਰੇ ਯਾਰ ਵੋ ਓ ਓ ਓ ਵੋ ਓ ਓ ਓ
JAIDEV KUMAR, KUMAAR
Royalty Network
This track is on the following album:
Saadi Love Story (Original Motion Picture Soundtrack)
Jaidev Kumar