Gol Gappe
Didar Sandhu
| Length : 01:44
Writer: Maalwinder Uksi
Composer: Maalwinder Uksi
Lyrics
ਗੋਲ ਗੱਪਿਆਂ ਨੂੰ ਗਿੱਝ ਗਈ ਏ ਗੋਲ ਗੱਪਿਆਂ ਨੂੰ ਗਿੱਝ ਗਈ ਏ ਕਾਹਦੀ ਆਈ ਸ਼ਹਿਰ ਗੋਰੀਏ ਕਾਹਦੀ ਆਈ ਸ਼ਹਿਰ ਗੋਰੀਏ ਭਾਵੇਂ ਮੀਹਂ ਵਿਚ ਭਿੱਜ ਗਈ ਏ ਹਾਏ ਨੀ ਗੋਲ ਗੱਪਿਆਂ ਨੂੰ ਗਿੱਝ ਗਈ ਏ ਹਾਏ ਨੀ ਗੋਲ ਗੱਪਿਆਂ ਨੂੰ ਗਿੱਝ ਗਈ ਏ ਨੀ ਗੱਲ ਗੋਲ ਮੋਲ ਕਹਿ ਗਈ ਏ ਗੱਲ ਗੋਲ ਮੋਲ ਕਹਿ ਗਈ ਏ ਨੀ ਲਿੱਸੀ ਹੋ ਗਈ ਤੂੰ ਲਵਲੀ ਨੀ ਲਿੱਸੀ ਹੋ ਗਈ ਤੂੰ ਲਵਲੀ ਕਿਹੜੇ ਚੱਕਰਾਂ ਚ ਪੈ ਗਈ ਏ ਹਾਏ ਨੀ ਗੱਲ ਗੋਲ ਮੋਲ ਕਹਿ ਗਈ ਏ ਗੱਲ ਗੋਲ ਮੋਲ ਕਹਿ ਗਈ ਏ ਕਹਿੰਦੇ ਖੁਫੀਆਂ ਟਿਕਾਣਿਆਂ ਤੇ ਕਹਿੰਦੇ ਖੁਫੀਆਂ ਟਿਕਾਣਿਆਂ ਤੇ ਤੂੰ ਕੱਲੀ ਲਾ ਕੇ ਡੈੱਕ ਨੱਚਦੀ ਤੂੰ ਕੱਲੀ ਲਾ ਕੇ ਡੈੱਕ ਨੱਚਦੀ ਯੁਵਰਾਜ ਦੇ ਗਾਣਿਆਂ ਤੇ ਹਾਏ ਨੀ ਕਹਿੰਦੇ ਖੁਫੀਆਂ ਟਿਕਾਣਿਆਂ ਤੇ ਕਹਿੰਦੇ ਖੁਫੀਆਂ ਟਿਕਾਣਿਆਂ ਤੇ
Maalwinder Uksi
Phonographic Digital Limited (PDL)
This track is on the following album:
Gol Gappe
Didar Sandhu