Tod Da E Dil
Ammy Virk
| Length : 02:37
Writer: Maninder Buttar
Composer: Maninder Buttar
Lyrics
ਮੈਨੂ ਦੇਓ ਨਾ ਵਫਾਵਾਂ ਮੈਨੂ ਧੋਖਾ ਦੇਦੋ ਧੋਖੇ ਵਿਚ ਬਡਾ ਹੀ ਸਵਾਦ ਹੁੰਦਾ ਏ ਮੈਨੂ ਦੇਓ ਨਾ ਵਫਾਵਾਂ ਮੈਨੂ ਧੋਖਾ ਦੇਦੋ ਧੋਖੇ ਵਿਚ ਬਡਾ ਹੀ ਸਵਾਦ ਹੁੰਦਾ ਏ ਜਿਹਦਾ ਦਿਲ ਤੋਂ ਨਿਭਾਵੇ ਓਹਨੂ ਪੁੱਛੀ ਕੋਯੀ ਨਾ ਜਿਹਦਾ ਤੋੜ ਦਾ ਈ ਦਿਲ ਓਹੀ ਯਾਦ ਹੁੰਦਾ ਏ ਜਿਹਦਾ ਦਿਲ ਤੋਂ ਨਿਭਾਵੇ ਓਹਨੂ ਪੁਛਹੇ ਕੋਯੀ ਨਾ ਜਿਹਦਾ ਤੋਡ਼ ਦਾ ਈ ਦਿਲ ਓਹੀ ਯਾਦ ਹੁੰਦਾ ਏ ਯਾਦ ਹੁੰਦਾ ਏ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਕਿਥੇ ਨਿਗਾਵਾ ਕਿਥੇ ਨਿਸ਼ਾਨੇ ਸੀ ਗੱਲਾਂ ਸੀ ਸਚਿਆ ਲਾਏ ਬਹਾਨੇ ਸੀ ਲਾਏ ਬਹਾਨੇ ਸੀ ਦੁਨਿਯਾ ਦਿਆ ਗੱਲਾਂ ਸ੍ਮ੍ਝ ਮੇਰੀ ਆਇਆ ਨਾ ਉਚੇਯਾ ਦੇ ਨਾਲ ਅਸੀ ਲਾਏ ਯਾਰਾਨੇ ਸੀ ਉਚੇਯਾ ਦੇ ਨਾਲ ਅਸੀ ਲਾਏ ਯਾਰਾਨੇ ਸੀ ਐਥੇ ਸਾਰੇਯਾ ਦੀ ਗੱਲ ਜਿਸਮਾਂ ਤੇ ਰੁਕੀ ਏ ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਜਿਹਦਾ ਦਿਲ ਤੋਂ ਨਿਭਾਵੇ ਓਹਨੂ ਪੁਛਹੇ ਕੋਯੀ ਨਾ ਜਿਹਦਾ ਤੋਡ਼ ਦਾ ਈ ਦਿਲ ਓਹੀ ਯਾਦ ਹੁੰਦਾ ਏ
Maninder Buttar
Universal Music Publishing Group
This track is on the 8 following albums:
Tod Da E Dil
Ammy Virk
Tod Da E Dil
Ammy Virk
Khoon Da Kajal Hai - Sad Songs
Ammy Virk
Worldwide hits 9
Ammy Virk
HIT SONGS ENGLISH VOL 10
Ammy Virk
Stress Buster Buddy Vol 5
Ammy Virk
Stress Buster Buddy Vol 6
Ammy Virk
Raindrops Vol 8
Ammy Virk