Ek Meri Akh Kashni (Drill Trap)
Surinder Kaur
| Length : 02:15
Composer: Shiv Kumar Batalvi
Lyrics
ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਕਾਸ਼ਨੀ ਕਾਸ਼ਨੀ ਕਾਸ਼ਨੀ ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕਰ ਤੋ ਕਾਲੀ ਗੱਲੇ ਕਥੇ ਵੀਰ ਭੁਨਦੀ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਮੈਂ ਲਾਚਿਆ ਦਾ ਬਾਗ ਉਜਾੜਿਆ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਕਾਸ਼ਨੀ ਕਾਸ਼ਨੀ ਕਾਸ਼ਨੀ
K.PANNA LAL, SHIV KUMAR BATALVI
Royalty Network
This track is on the 2 following albums:
Ek Meri Akh Kashni (Drill Trap) - Single
Surinder Kaur
Ek Meri Akh Kashni - The Versions
Surinder Kaur