Lyrics
ਓ ਲੱਕ ਹਿੱਲਦਾ ਹਵਾ ਚ ਵੀਣੀ ਘੁੰਮਦੀ ਦਿਖੇ
ਤੇਰੀ ਗੁੱਤ ਗਿੱਟਿਆ ਨੂੰ ਬਿੱਲੋ ਚੁੰਮਦੀ ਦਿਖੇ
ਤੇਰੀ ਗੁੱਤ ਗਿੱਟਿਆ ਨੂੰ ਬਿੱਲੋ ਚੁੰਮਦੀ ਦਿਖੇ
ਜਦੋ ਤੂੰ ਬਿੱਲੋ ਨੱਚਦੀ
ਨੱਚਦੀ ਬਰੂਦ ਵਾਂਗੂ ਮੱਚਦੀ
ਨੱਚਦੀ ਬਰੂਦ ਵਾਂਗੂ ਮੱਚਦੀ
ਜਾਨ ਮੇਰੀ ਅੱਗ ਬਣ ਗਈ
ਜਵਾਨੀ ਮੇਰੀ ਅੱਗ ਬਣ ਗਈ ਤੂੰ ਹੱਥ ਲਾਈ ਨਾ
ਹੱਥ ਲਾਈ ਨਾ ਮੈਂ ਪੁੰਨਿਆਂ ਦੀ ਰਾਤ ਵਰਗੀ ਓ ਨੇੜੇ ਆਈ ਨਾ
ਵੇ ਨੇੜੇ ਆਈ ਨਾ
ਓ ਨੇੜੇ ਆਈ ਨਾ
ਅੰਗ ਅੰਗ ਚੋਂ ਜਵਾਨੀ ਮਹਿਕਾਂ ਮਾਰਦੀ ਬਿੱਲੋ
ਗੁੱਝੀ ਗੱਲ ਰਹਿੰਦੀ ਕਜਲੇ ਦੀ ਧਾਰ ਦੀ ਬਿਲੋ
ਗੁੱਝੀ ਗੱਲ ਰਹਿੰਦੀ ਕਜਲੇ ਦੀ ਧਾਰ ਦੀ ਬਿੱਲੋ
ਜਦੋ ਤੂੰ ਬਿੱਲੋ ਹਸਦੀ
ਹੱਸਦੀ ਰਹੇ ਨਾ ਗੱਲ ਵੱਸਦੀ
ਹੱਸਦੀ ਰਹੇ ਨਾ ਗੱਲ ਵੱਸਦੀ
ਦਿਨਾਂ ਚ ਮੁਟਿਆਰ ਹੋ ਗਈ
ਦਿਨਾਂ ਚ ਮੁਟਿਆਰ ਹੋ ਗਈ ਤੂੰ ਪਛਤਾਈ ਨਾ
ਪਛਤਾਈ ਨਾ ਮੈਂ ਪੁੰਨਿਆਂ ਦੀ ਰਾਤ ਵਰਗੀ ਓ ਨੇੜੇ ਆਈ ਨਾ
ਵੇ ਨੇੜੇ ਆਈ ਨਾ
ਓ ਨੇੜੇ ਆਈ ਨਾ
ਮੈਨੂੰ ਸੱਚੀ ਮੁੱਚੀ ਤੇਰੇ ਨਾਲ ਪਿਆਰ ਹੋ ਗਿਆ
ਨੀ ਤੇਰੀ ਜਿੰਦ ਦਾ ਦੀਦਾਰ ਜਿਮੇਦਾਰ ਹੋ ਗਿਆ
ਤੇਰੀ ਜਿੰਦ ਦਾ ਦੀਦਾਰ ਜਿਮੇਦਾਰ ਹੋ ਗਿਆ
ਜਦੋ ਤੂੰ ਥੱਕ ਗਈ
ਓ ਨੇੜੇ ਆਈ ਨਾ
CHARANJIT AHUJA, DIDAR SANDHU
Royalty Network