Gaddi
Raftaar
Deep Kalsi
| Length : 03:56
Writer: Deep Kalsi, Raftaar
Composer: Deep Kalsi
Lyrics
ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਖੜ ਕੇ ਦੇਖੇ ਦੀ ਦੁਨਿਯਾ ਗੱਡੀ ਦੀ ਵਿਂਡੋ ਨੀ ਖੁਲਿਆ Base ਵਧਾ ਕੇ, Ray Ban ਲਾਕੇ ਲੌਂਦੇ ਗੇਡਿਆ ਤੇ ਵੇਖੀ ਕੂਡਿਆ ਦੂਰੋਂ ਦਿੱਸਦੀ LED High beam ਨਾਲੇ ਛੱਡ ਦੀ Road ਚੀ ਚੀ ਕਰਦੀ ਨਾਲੇ ਪੋਲੀਸ ਭੀ ਮੁੰਡੇਆ ਤੋ ਡਰਦੀ ਨਾ ਕੋਯੀ ਰੋਕੇ ਟੋਕ ਨਾਲੇ ਕਰਦੇ ਨੀ ਪਰਵਾਹ ਲਾਕੇ Babbu Maan ਲੈਂਦੇ ਉਕਚੀ ਵੇ ਵਜਾ ਫੋਨ ਵੱਜਦੇ ਕਿਹੰਦੇ ਰਾਤੀ ਪੀਣ ਦਾ ਸੀਨ ਬਣਾ ਲ ਲੀ ਬੋਤਲ ਮੈਂ ਚੁਲ੍ਹੇ ਮੁਰਗੀ ਚੜ੍ਹਾ ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ Raftaar! ਗੱਡੀ ਮੇਰੀ black on black ਮਾਰੂ drake ਓਂ track ਕਰੂ tap on that ਸਾਰੇ ਬੋਲੇ RAA — ਜਿਸ ਗਾਨੇ ਪੇ ਆਯਾ ਕਰੇ swagger red ਗੱਡੀ ਕਰੁਣ slow ਮੈਂ maneuver Flow ਆਯਾ ਮੈਂ ਉਪਰ ਯਾਹ S-Class ਮੇਰੇ ਪਾਸ ਔਰ chauffeur ਤਬ ਭੀ ਮੈਂ ਖੁਸ਼ ਲੇਕੇ Auto ਯਾ Uber ਮੂੰਹ ਪਰ ਬੋਲੂਂ ਕ੍ਯੂਂਕਿ ਫਨ Babbu ਭਾਈ ਕਾ ਗੱਡੀ ਪਿਛਹੇ ਏਕ ਓਮਕਾਰ ਲਿਖਾਯੀ ਦਾ ਮਾਨ ਕਰੀਦਾ ਪਰ ego ਨੀ ਦਿਖਾਯੀ ਦਾ ਬੁੱਕਾ ਨੀ ਕਰੀਦਾ ਕਲਾ ਪੈਸਾ ਨੀ ਕਮਾਯੀ ਦਾ ਨਾਹ! ਥਾਂਹੀ ਫਰ੍ਕ ਨੀ ਪੈਂਦਾ ਥੱਲੇ ਨੀ ਅਔਉਣਾ ਮੈਂ ਸ਼ਰਤ ਲਾ ਕਿਹੰਦਾ ਕਿ ਜਾਣੇ ਨਿਯਾਣੇ ਯੇਹ ਸਿਰ੍ਫ ਨੀ ਗਾਨੇ ਯੇਹ ਖੂਨ ਹੈ ਮੇਰਾ ਜਿਹਦਾ ਵਰਕਾ ਤੇ ਵਿਹਿੰਦਾ ਲੇ ਚੱਕ... ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਕਾਰ ਵਿਚ ਬਾਰ ਬਣਯੀ ਦੀ ਲਗੀ ਸੀਡੀ ਬੱਬੂ ਬਈ ਦੀ ਪੌਣਾ ਭੰਗਦਾ ਬਈ ਜੀ ਤੋਨੂ ਸੋਂਹ ਲੱਗੇ ਥੋਡੀ ਮਾਈ ਦੀ ਲੇਬਲ black black ਉਚੀ ਵੱਜਦਾ deck deck ਅਖਾਂ ਨਾ ਹੁੰਦੇ ਨੇ ਕਮ ਸਾਨੂ ਲੌਂਹੇ ਨੀ ਪੈਂਦੇ ਹੈ ਜੈਕ ਜੈਕ ਲੇਬਲ black black ਉਚੀ ਵੱਜਦਾ deck deck ਅਖਾਂ ਨਾ ਹੁੰਦੇ ਨੇ ਕਮ ਸਾਨੂ ਲੌਂਹੇ ਨੀ ਪੈਂਦੇ ਹੈ ਜੈਕ ਜੈਕ ਆਪਣਾ ਐਦਾ ਹੀ ਹਨ ਫਿਰ! ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ ਗੱਡੀ 100 ਦੀ speed Babbu Maan on repeat Fuel ਅੱਗ ਵਾਂਗੂ ਜਲਦਾ ਪੇਯਾ ਗੱਡੀ drift ਕਰੀ ਜਾਵੇ ਜਗ ਖਸਮਾ ਨੂ ਖਾਵੇ ਧੁਆ ਏ ਟੈਰ ਦੇਖ ਕੱਢਦਾ ਪੇਯਾ
Deep Kalsi, Raftaar
Raleigh Music Publishing LLC
This track is on the following album:
Zero to Infinity
Raftaar