Surkh Bullan
Sukhbir Randhawa
| Length : 03:40
Writer: Raju Verma
Composer: Sukhbir Randhawa
Lyrics
ਓ ਲਗਦਾ ਚੜ ਗਿਆ ਰੰਗ ਉਸ ਤੇ ਮੇਰੇ ਪਿਆਰਾ ਦਾ ਅੱਖਾਂ ਵਿੱਚੋ ਦਿਸਣ ਲਗ ਪੀਯਾ ਪਿਆਰ ਏ ਯਾਰਾਂ ਦਾ ਦਿਲ ਦੀ ਕੁੰਡੀ ਲਗਦਾ ਹੁਣ ਓ ਖੁਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ ਦਿਲ ਓਹਦੇ ਵਿਚ ਨਾਮ ਮੇਰਾ ਏ ਧੜਕਣ ਲਗ ਪਿਆ ਅੱਖਾਂ ਦੇ ਵਿਚ ਪਿਆਰ ਮੇਰੇ ਲਈ ਧੜਕਣ ਲਗ ਪਿਆ ਦਿਲ ਓਹਦੇ ਵਿਚ ਨਾਮ ਮੇਰਾ ਏ ਧੜਕਣ ਲਗ ਪਿਆ ਅੱਖਾਂ ਦੇ ਵਿਚ ਪਿਆਰ ਮੇਰੇ ਲਈ ਧੜਕਣ ਲਗ ਪਿਆ ਨੈਣ ਨੇ ਲੱਭਦੇ ਓਹਨੂੰ ਉਹਵੀ ਬੱਸ ਢੋਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ ਵੀਣੀ ਦੀਆਂ ਵੰਗਾਂ ਦੇਣ ਸੂਚਨਾ ਓਹਦੇ ਆਉਣ ਦੀਆਂ ਓਹਦੀ ਖੁਸ਼ਬੂ ਬਾਰੇ ਦੱਸਣ ਹਵਾਵਾਂ ਪੌਣ ਦੀਆਂ ਵੀਣੀ ਦੀਆਂ ਵੰਗਾਂ ਦੇਣ ਸੂਚਨਾ ਓਹਦੇ ਆਉਣ ਦੀਆਂ ਓਹਦੀ ਖੁਸ਼ਬੂ ਬਾਰੇ ਦੱਸਣ ਹਵਾਵਾਂ ਪੌਣ ਦੀਆਂ ਨੈਣਾ ਦੇ ਨਾਲ ਪਿਆਰ ਮੇਰੇ ਨੂੰ ਢੋਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ Date ਕੱਤੇ ਦੀ ਰਖਤੀ ਪੱਕੀ ਚੜਦੇ ਤਾਰੇ ਨੂੰ ਤੇਰੇ ਨਾਪ ਦੇ ਕੰਗਣ ਬਣਨੇ ਦੇਤੇ ਸੁਨਿਆਰੇ ਨੂੰ Date ਕੱਤੇ ਦੀ ਰਖਤੀ ਪੱਕੀ ਚੜਦੇ ਤਾਰੇ ਨੂੰ ਤੇਰੇ ਨਾਪ ਦੇ ਕੰਗਣ ਬਣਨੇ ਦੇਤੇ ਸੁਨਿਆਰੇ ਨੂੰ ਭਰ ਭਰ ਮਸ਼ਕਾਂ ਇਸ਼ਕ ਦੀਆਂ ਉਹ ਢੋਲਣ ਵਾਲੀ ਏ ਹੁਣ ਹਾਂਜੀ ਹਾਂਜੀ ਜੱਟ ਦੇ ਵੇਹੜੇ ਬੋਲਣ ਵਾਲੀ ਏ ਹੁਣ ਹਾਂਜੀ ਹਾਂਜੀ ਜੱਟ ਦੇ ਵੇਹੜੇ ਬੋਲਣ ਵਾਲੀ ਏ
RAJU VERMA, SUKHBIR RANDHAWA
Raleigh Music Publishing LLC
This track is on the 2 following albums:
Surkh Bullan (From "Gol Gappe")
Sukhbir Randhawa
Gol Gappe (Original Motion Picture Soundtrack)
Sukhbir Randhawa