O Balle Balle
Sukhbir
Kumaar
| Length : 03:13
Composer: Kumaar, Sukhbir
Lyrics
ਨੱਚੋ ਨੱਚੋ ਨੱਚੋ ਨੱਚੋ ਹੋ ਚਾਲ ਨਵਾਬੀ ਹੈ ਤੇ ਸਾਨੂੰ ਸਾਨੂੰ ਜੱਚਦਾ ਹੋ ਜਸ਼ਨ ਮਾਹੌਲ ਹੈ ਪੰਜਾਬੀ ਢੋਲ ਵੱਜਦਾ ਹੋ ਚਾਲ ਨਵਾਬੀ ਹੈ ਤੇ ਸਾਨੂੰ ਸਾਨੂੰ ਜੱਚਦਾ ਹੋ ਜਸ਼ਨ ਮਾਹੌਲ ਹੈ ਪੰਜਾਬੀ ਢੋਲ ਵੱਜਦਾ ਹੋ ਦਿਲ ਕਰੇ ਹੋ ਦਿਲ ਕਰੇ ਹੋ ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ ਹੈ ਬੁੱਰਾਹ ਲਗਾਉਂਗਾ ਤੋਂ ਸ਼ੋਰ ਮੱਚ ਜਾਏਗਾ ਭੰਗੜੇ ਸੇ ਮੇਰਾ overseas ਹਿਲ ਜਾਏਗਾ ਹੈ ਬੁੱਰਾਹ ਲਗਾਉਂਗਾ ਤੋਂ ਸ਼ੋਰ ਮੱਚ ਜਾਏਗਾ ਭੰਗੜੇ ਸੇ ਮੇਰਾ overseas ਹਿਲ ਜਾਏਗਾ ਉਹ ਬੱਲੇ ਬੱਲੇ ਓ ਬੱਲੇ ਬੱਲੇ ਉਹ ਬੱਲੇ ਬੱਲੇ ਵੇ ਟੌਰ ਪੰਜਾਬੀਆਂ ਦੀ ਉਹ ਬੱਲੇ ਬੱਲੇ ਵੇ ਟੌਰ ਪੰਜਾਬੀਆਂ ਦੀ ਉੱਤੇ ਨੱਚਦੇ ਨੇਂ ਧਰਤੀ ਹਿਲਾਉਂਦੇ ਟੌਰ ਪੰਜਾਬੀਆਂ ਦੀ ਹੋਏ ਪੱਪੀਆਂ ਮੈਂ ਲੂੰਗਾ ਯਾਰੋਂ ਜੱਫੀਆਂ ਵੀ ਪਾਊਂਗਾ US Canada UK India ਹਿਲਾਊਂਗਾ ਹੋਏ ਪੱਪੀਆਂ ਮੈਂ ਲੂੰਗਾ ਯਾਰੋਂ ਜੱਫੀਆਂ ਵੀ ਪਾਊਂਗਾ US Canada UK India ਹਿਲਾਊਂਗਾ ਓ ਬੱਲੇ ਬੱਲੇ , ਉਹ ਬੱਲੇ ਬੱਲੇ ਉਹ ਬੱਲੇ ਬੱਲੇ ਮਿੱਤਰਾਂ ਦੇ ਢੋਲ ਵੱਜਦੇ ਉਹ ਬੱਲੇ ਬੱਲੇ ਮਿੱਤਰਾਂ ਦੇ ਢੋਲ ਵੱਜਦੇ ਗਲੀ ਗਲੀ ਵਿਚ ਸ਼ੋਰ ਮਚਾਉਂਦੇ ਉਹ ਮਿੱਤਰਾਂ ਦੇ ਮਿੱਤਰਾਂ ਦੇ ਮਿੱਤਰਾਂ ਦੇ ਢੋਲ ਵੱਜਦੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਜਵਾਨੀ ਰਹਿੰਦੀ ਚਾਰ ਦਿਨ ਦੀ ਉਹ ਬੱਲੇ ਬੱਲੇ ਜਵਾਨੀ ਰਹਿੰਦੀ ਚਾਰ ਦਿਨ ਦੀ ਹੋ ਰੱਜ ਰੱਜ ਕੇ ਰੇ ਖੁਸ਼ੀਆਂ ਬੱਚਾਉਣੀ ਜਵਾਨੀ ਰਹਿੰਦੀ ਹੋ ਰੱਜ ਰੱਜ ਕੇ ਰੇ ਖੁਸ਼ੀਆਂ ਬੱਚਾਉਣੀ ਜਵਾਨੀ ਰਹਿੰਦੀ ਚਾਰ ਦਿਨ ਦੀ ਹੋ ਰੱਜ ਰੱਜ ਕੇ ਰੇ ਖੁਸ਼ੀਆਂ ਬੱਚਾਉਣੀ ਜਵਾਨੀ ਰਹਿੰਦੀ
KUMAAR, SUKHBIR
Raleigh Music Publishing LLC
This track is on the 3 following albums:
Kisi Ka Bhai Kisi Ki Jaan (Original Motion Picture Soundtrack)
Sukhbir
O Balle Balle (From "Kisi Ka Bhai Kisi Ki Jaan")
Sukhbir
Kisi Ka Bhai Kisi Ki Jaan (Original Motion Picture Soundtrack)
Sukhbir