Gallan
G Khan
Bhana Sidhu
Jaanvir Kaur
| Length : 04:29
Writer: Karan Kotha, Brar Saab
Composer: Jeeta Singh
Lyrics
ਯਰਾਨੇ ਪੱਕੇ ਤੋੜਗੀ ਫੜਾਗੀ ਲਾਕੇ ਗੂਠੀਯਾ ਨੀ ਸਾਬ ਗੱਲਾਂ ਪੈ ਗਈਆਂ ਤੇਰੀਆਂ ਤਾਂ ਝੂਠੀਆਂ ਓ ਵਾਦੇ ਫੋਕੇ ਨਿਕਲੇ ਸੀ ਸੋਹਾ ਪਾਕੇ ਕਰਦੀ ਓ ਵਾਦੇ ਫੋਕੇ ਨਿਕਲੇ ਸੀ ਸੋਹਾ ਪਾਕੇ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ, ਹੋ ਓ ਓ ਬਿਨ ਤੇਰੇ ਮਰਜੂ ਜੇ ਨਾ ਮੇਰਾ ਹੋਯਾ ਵੇ ਓ ਅੱਜ ਮੈਨੂ ਆਖ ਗੀ ਕ੍ਯੂਂ ਮੇਰੇ ਪਿਛੇ ਰੋਯਾ ਵੇ ਕ੍ਯੂਂ ਮੇਰੇ ਪਿਛੇ ਰੋਯਾ ਵੇ ਮੈਂ ਬਾਹਲਾ ਚੇਤੇ ਕਰਦਾ ਤੇ ਓ ਨਹੀਓ ਕਰਦੀ ਮੈਂ ਬਾਹਲਾ ਚੇਤੇ ਕਰਦਾ ਤੇ ਓ ਨਹੀਓ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ, ਹੋ ਓ ਓ ਯਾਰ ਕਿਥੋਂ ਖੜ੍ਨੇ ਜੋ ਬੰਨ ਗਏ ਵਪਾਰੀ ਨੇ ਓ ਜਾਨ ਮੇਰੀ ਕੱਢ ਲਈ ਓ ਜਾਨ ਤੋਂ ਪਯਾਰੀ ਨੇ ਹੋ ਜਾਨ ਤੋਂ ਪਯਾਰੀ ਨੇ ਓ ਤਾਣੇ ਮੇਹਣੇ ਮਾਰ ਗਈ ਕਦੇ ਸੀ ਹੁੰਦੀ ਮਾਰਦੀ ਓ ਤਾਣੇ ਮੇਹਣੇ ਮਾਰ ਗਈ ਕਦੇ ਸੀ ਹੁੰਦੀ ਮਾਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ, ਹੋ ਓ ਜੋ ਨਵੇਂ ਨਵੇਂ ਬੁਣੇ ਸੀ ਖ੍ਵਾਬ ਸਾਰੇ ਟੁਟ ਗਏ ਓ ਕਠੇਯਾ ਨੇ ਰਿਹਨਾ ਸੀ ਪਿਹਲਾਂ ਈ ਹਾਥ ਛੁੱਟ ਗਏ ਪਿਹਲਾਂ ਈ ਹਾਥ ਛੁੱਟ ਗਏ ਕਰਨ ਕੋਠੇਆਲੇਯਾ ਏ ਜਿੰਦ ਹੋਂਕੇ ਭਰਦੀ ਕਰਨ ਕੋਠੇਆਲੇਯਾ ਏ ਜਿੰਦ ਹੋਂਕੇ ਭਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ ਓ ਗੱਲਾਂ ਕਿਥੇ ਰਿਹ ਗਈਆਂ ਨੀ ਜਿਹੜੀਆਂ ਸੀ ਕਰਦੀ, ਹੋ ਓ
HIMANSHU GARG, RV CHOUHAN
Raleigh Music Publishing LLC, Royalty Network
This track is on the following album:
Gallan
G Khan