Lyrics
ਠੇਕੇ ਤੇ ਬੈਠਾ ਰਹਿਂਦਾ
ਖੋਲ ਕੇ ਬੋਤਲ ਮੂਰੇ
ਪੰਝ ਸਤ ਰਾਲ ਜਾਂਦੇ ਵੇਲੀ
ਕਰਦੇ ਨੇ ਘਾਟੇ ਪੂਰੇ
ਡੱਕਾ ਨਾ ਦੂਰਾ ਕਰਦਾ
ਕਡ ਤਾ ਦਵਾਲਾ ਨੀ
ਵੇਲੀ ਨਾ ਵੇਲੀ ਨਾ ਵੇਲੀ ਨਾ
ਕਿਸ ਕੁਰੀ ਦੇ
ਵੇਲੀ ਨਾ ਵੇਲੀ ਨਾ ਵੇਲੀ ਨਾ
ਵੇਲ ਵੇਲ ਵੇਲ ਵੇਲ
ਠੇਕਾ ਕਰ ਦਿੰਦੇ ਖਾਲੀ
ਵੇਲੀ ਜੇ ਹੁੰਦੇ ਕੱਠੇ
ਖਾਲੀ ਕਰ ਦੇਨ ਬੋਤਲਾ
ਮੁਹਿ ਲਾ ਕੇ ਪੈਲੀ ਸੱਟੇ
ਸੁੱਕੀ ਨੂ ਲੌਂਦੇ ਰਗੜਾ
ਪੌਂਦੇ ਨਾ ਪਾਣੀ ਨੀ
ਠੇਕੇ ਤੇ (ਹਾਂ) ਠੇਕੇ ਤੇ (ਹਾਏ) ਠੇਕੇ ਤੇ
ਘਰ ਪਾਹ ਲੈਣਾ ਮੋਜ ਬਨ ਜਾਨੀ
ਠੇਕੇ ਤੇ ਘਰ ਪਾਹ ਲੈਣਾ
ਸਿਰ ਉਤੇ ਪੱਗ ਨਾ ਹੁੰਦੀ
ਪੈਰਾਂ ਵਿਚ ਜੁੱਤੀ ਨਾ
ਮਾਰ ਦਾ ਅੱਧੀ ਰਾਤ ਨੂੰ
ਆਖਣਾ ਮੈਂ ਉਠੀ ਨਾ
ਪੀਣਾ ਸੀ ਕਿਸ ਤਰਾਂ ਦੇ
ਜਾਣੇ ਸੀ ਭੰਡੇ ਨੀ
ਨਾਲੀ ਵਿਚ ਨਾਲੀ ਵਿਚ ਨਾਲੀ ਵਿਚ
ਮੁਹ ਸੀ ਇਹਦਾ
ਨਾਲੀ ਵਿਚ ਨਾਲੀ ਵਿਚ ਨਾਲੀ ਵਿਚ
ਨਾ ਨਾ ਨਾ ਨਾ ਨਾਲੀ ਨਾਲੀ ਨਾਲੀ
A S CHAMKILA, CHARANJIT AHUJA
Royalty Network