Main Viyah Nahi Karona Tere Naal
Gurnam Bhullar
| Length : 02:35
Composer: Gurnam Bhullar, Laddi Gill
Lyrics
ਮੈਂ ਤੇਰੇ Busy Schedule ਤੋਹ ਅੱਕੀ ਪਈ ਆ ਕਰ Understand ਬਹੁਤ ਥੱਕੀ ਪਯੀ ਆ ਮੈਂ ਤੇਰੇ Busy Schedule ਤੋਹ ਅੱਕੀ ਪਈ ਆ ਕਰ Understand ਬਹੁਤ ਥੱਕੀ ਪਯੀ ਆ ਜੇ ਤੈਨੂੰ ਕਦਰ ਨਹੀ ਫੁਲਾਂ ਜਿਹੀ ਨਾਰ ਦੀ ਲਵਾਂ ਲੇਲੇ ਜਾਕੇ ਹਿਊਰ ਕਿੱਸੇ ਨਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਤੂ ਤਹਿ ਆਂਬਰਾ ਤੋਹ ਤੋਡ਼ਨੇ ਸੀ ਤਰੇ ਵੇ ਪਰ ਲੇਹੁਂਗਾ ਇਕ ਮੇਰੇ ਲਯੀ ਨਾ ਸ਼ਰੇਯਾ ਓਹਝ ਜਚ ਜਚ ਸਾਰਾ ਦਿਨ ਕਰਦਾ Purpose ਹੀ ਨਾ ਗਯਾ ਤੇਤੋ ਕਰੇਯਾ ਤੂ ਤਹਿ ਯਾਰਾ ਨਾਲ ਮੋਜਾ ਫਿਰੇ ਮਾਰਦਾ ਤੂ ਤਹਿ ਯਾਰਾ ਨਾਲ ਮੋਜਾ ਫਿਰੇ ਮਾਰਦਾ ਮੇਰੇ birthday ਦਾ ਰਖੇ ਨਾ ਖਯਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਓ ਤੇਰੀ cute ਜਿਹੀ smile ਉੱਤੇ ਮਰਦੀ ਉਂਝ ਐਧੀ ਨਾਯੋ ਗੱਲ ਕੋਈ ਖਾਸ ਵੇ ਨਾ ਮੈਂ ਭੂਤੇਯਾ ਦੇਮੰਦਾ ਠੇਥੋ ਕਰਦੀ ਬੱਸ ਰੇਹਯਾ ਕਰ ਮੇਰੇ ਆਸ ਪਾਸ ਵੇ ਨਾਯੋ ਲੋਡ expensive ਚੀਜ਼ ਦੀ ਨਾਯੋ ਲੋਡ expensive ਚੀਜ਼ ਦੀ ਮਿਸ ਕਰੇਯਾ ਨਾ ਕਰ ਮੇਰੀ ਕਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ ਜੇ ਚੰਨਾ ਤੇਰਾ ਰੇਹਯਾ ਏਹੋ ਹਾਲ ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
Gurnam Bhullar
Peermusic Publishing, Royalty Network
This track is on the 4 following albums:
Main Viyah Nahi Karona Tere Naal (From "Main Viyah Nahi Karona Tere Naal")
Gurnam Bhullar
Main Viyah Nahi Karona Tere Naal (Original Motion Picture Soundtrack)
Gurnam Bhullar
Mere Warga & Other Hits
Gurnam Bhullar
Do Gabru
Gurnam Bhullar