Lyrics
ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਖੋਰੇ ਕੀ ਅਖਾਂ ਨਾਲ ਕਰਨਾ ਏ ਸਵਾਲ ਵੇ
ਕਰਨਾ ਏ ਸਵਾਲ ਵੇ
ਕੰਬਦੀ ਜਵਾਨੀ ਔਂਦੇ ਦਿਲ ਵਿਚ ਭੁਚਾਲ ਵੇ
ਹੁੰਦਾ ਬੁਰਾ ਹਾਲ
ਤੈਨੂੰ ਵਾਸਤਾ ਏ ਵੱਡ ਨਾਂਅ ਅੱਗਾਂ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਮਰਦਾਂ ਦੇ ਵਾਦੇ ਝੂਠਾ
ਝੂਠਾ ਹੁੰਦਾ ਪਿਆਰ ਵੇ
ਝੂਠਾ ਹੁੰਦਾ ਪਿਆਰ ਵੇ
ਕਰ ਦੇ ਮੁਹੱਬਤਾਂ ਕ਼ੌਲ ਜਾਂਦੇ ਹਾਰ ਵੇ ਕੀ ਐਤਬਾਰ
ਜਦੋ ਕਹਿੰਦਿਆਂ ਨੇ ਮੇਨੂ ਸਖੀਆਂ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਸੁਣੀ ਤੂ ਕੂਕ ਮੇਰੀ
ਸੁਣ ਕਦੀ ਹੁੱਕ ਵੇ ਸੁਣ ਕਦੀ ਹੁੱਕ ਵੇ
ਮੇਰੇ ਨਾਲ ਇਹੋ ਜੇਹਾ ਕਰ ਨਾ ਸਲੂਕ ਵੇ
ਜਿੰਦਰੀ ਮਲੂਕ
ਏਨੀ ਕੁੱਟ ਦੇ ਨਾ ਫੜ ਮੇਰੀ ਬਾਂਹ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
BAKSHI WAZIR, TANVIR NAQVI
Royalty Network