100 Million
DIVINE
Karan Aujla
| Length : 03:12
Composer: Karan Aujla, Vivian Fernandes, Samuel Life Troxel, Samuel Kent Waldo
Lyrics
Check ਬੋਲੇ ਇਕ ਖੋਕਾ ਦੋ ਦੋ ਖੋਂਕਾ ਚਾਰ 20 ਕਾਲੀ ਗਾਡੀ 100 ਬੰਦੇ ਮੇਰੇ ਸਾਥ On a low (On a low) ਕਰਨਾ 100 ਮਿਲੀ ਪਾਰ ਇਕ ਮਿਲੀ , ਦੋ ਮਿਲੀ , ਤੀਨ ਮਿਲੀ , ਚਾਰ ਆਨੇ ਦੋ ਯੇ ਹੋਤੇ ਪਰੇਸ਼ਾਨ ਚਲਤਾ ਮੇਰਾ ਨਾਮ ਜੈਸਾ ਚਲਤਾ ਮੇਰਾ ਕਾਮ ਆਨੇ ਦੋ ਇਕ ਖੋਖਾ , ਦੋ ਖੋਖਾ , ਤੀਨ ਖੋਖਾ , ਚਾਰ ਚੱਲ ਓ ਕਲ ਸੀ ਦੁਬਈ ਨਾਲ ਸ਼ੇਖ ਵੀ ਸੀ ਕਯੀ ਓਹਤੋਂ ਬਾਦ ਮੈਂ ਕੋਲੰਬੀਆਂ flight ਫੜ ਲਈ ਜਿੱਥੇ ਜਾਵਾ ਓਥੇ ਯਾਰ ਹੀ ਕਮਾਏ ਜੱਟ ਨੇ ਤੈਨੂੰ ਲੱਗਦਾ ਕੀ ਪੈਸੇ ਦੀ ਕਮਾਈ ਕਰ ਲਈ ਚਾਲ ਜੱਟ ਦੀ slow ਮੇਨੂ ਦੇਖੋ ਗੋਰ ਨਾਲ ਕੱਲਾ ਕਲਾ ਪੁੱਤ ਤੁਰੇ ਤੁਰੇ ਤੋਰਾਂ ਟੌਰ ਨਾਲ Yeah they know ਮੇਰੀ ਕਿਥੇ ਤਕ ਮਾਰ ਅੱਖਾਂ ਵਿੱਚੋ ਪੜ ਲਵਾਂ ਬੰਦਾਂ ਮਿਲੇ ਸਾਰ ਮੰਗਿਆ ਝਾਂਜਰਾਂ ਦੀ ਜੋੜੀ ਇਹੀਓ ਮਸਲਾ ਘੋੜੀ ਮੰਗਦੀ ਬਦਾਮਾਂ ਆਲਾ ਤਸਲਾ ਬਾਹਲਾ ਮੰਗਾ ਨਾ ਸਵਾਦ ਨਾ ਸਵਾਦੀ ਆ ਅਸੀਂ ਰੋਟੀਆਂ ਅਚਾਰਾ ਦੇ ਹੀ ਆਦੀ ਆ ਗੱਡੀ ਮੇਰੀ low ਮੁੰਡੇ high ਹਰ ਵਾਰ ਜਿੱਥੇ ਜਾਵਾ ਨਾਲ ਵੱਡਾ ਬਾਈ ਹਰ ਵਾਰ Yeah they know ਮੇਰੀ ਕਿਥੇ ਤਕ ਮਾਰ ਅੱਖਾਂ ਵਿੱਚੋ ਪੜ ਲਵਾਂ ਬੰਦਾਂ ਮਿਲੇ ਸਾਰ ਬੋਲੇ ਇਕ ਖੋਖਾ ਦੋ ਦੋ ਖੋਖਾ ਚਾਰ 20 ਕਾਲੀ ਗਾਡੀ 100 ਬੰਦੇ ਮੇਰੇ ਸਾਥ On a low ਕਰਨਾ 100 ਮਿਲੀ ਪਾਰ ਇਕ ਮਿਲੀ , ਦੋ ਮਿਲੀ , ਤੀਨ ਮਿਲੀ , ਚਾਰ ਖੁਲੇ ਮੈਂ ਫੂਕਣਾ ਕਿਆ Six ਮੈਂ landing ਗੁੰਜੀ ਕਾਲਾ ਰੱਖਤੇ ਐੱਲ black forces matching Music ਪਹਿਲਾ ਰੱਖਤੇ ਹਮਸੇ ਹੋਤਾ ਨਹੀਂ acting ਹਮ ਪੈਸਾ udate ਫਿਰ ਬੋਲਤੇ fashion ਹਾਂ ! ਸਹੀ ਮੈਂ hood ਸੇ ਜੈਸੇ ਘਰ ਮੈਂ ration ਤੇਰੇ ਬਾਪ ਕੀ ਬੈਲਟ ਸਾ ਹਰ ਵੇਰਸੇ ਇਸ slaaping Extra ਦਾਤ ਹੈ ਤੁਝ ਮੈਂ ਇਸਲੀਏ ਕਰਤਾ capping ਹਮ ਗੱਡੀ ਉਡਾ ਤੇ South film ਕੀ action ਕਭੀ ਖਾਉ ਗੱਲੀ ਕਭੀ ਚੱਖਤੇ ਹਮ ਬਸਤੀਆਂ ਨਾ ਕੀਆ ਸ਼ਾਡੀ shows ਫਿਰ ਭੀ ਬਹੁਤ ਹੈ cashing Brother what's really cracking ਹਮ ਜੈਸੇ ਹਮ fly ਪਟਿਆਲਾ with ਮਨਾਲਾ ਹਮ ਵੈਸੇ ਭੀ high Ocb ਮੈਂ ਯਹਾਂ ਉਡਤੇ ਵਿਦੇਸ਼ੀ ਦਵਾਈ ਮੈਂ ਵੋ ਗਹਿਰਾ ਪੂਰਾ ਸਪਨਾ ਹੁ ਜੋ ਤੁਝੇ ਸਤਾਏ ਤੁਝੇ ਪਤਾ ਹੈ ਭਾਈ ਤੂੰ ਕਿਤਨਾ ਪਾਣੀ ਮੈਂ ਦਿੱਕੀ ਕੀ ਅਲਾਵਾ ਭੀ ਸਾਮਾਨ ਹੋਤਾ ਗਾਡੀ ਮੈਂ ਹਰ ਦਿਨ ਯਹਾਂ ਦੀਵਾਲ਼ੀ ਹੈ ਗਹਿਰਾ ਨਾਲਾ ਤੇਰੇ ਨੀਚੇ ਸਬਕੋ ਪਤਾ ਹੈ , ਤੂੰ ਜਾਲੀ ਹੈ ਹਮ ਪੈਸੇ ਭੀ ਕੰਮ ਲੀਯੇ 10 ਖੋਖਾ 20 ਖੋਖਾ 30 ਖੋਖਾ 50 ਖੋਖਾ 100 ਖੋਖਾ 200-300 ਖੋਖਾ 500 ਖੋਖਾ ਚੱਲ ਗਿਣ ਗਿਣ ਗਿਣ ਹਮ ਪੈਸੇ ਭੀ ਕੰਮ ਲੀਯੇ ਤੂੰ ਤੋਹ ਜਾਲੀ ਹੈ ਇਕ ਖੋਖਾ ਦੋ ਖੋਖਾ ਚਾਰ
DIVINE, Karan Aujla
Reservoir Media Management, Inc.
This track is on the 2 following albums:
100 Million
DIVINE
Street Dreams
DIVINE