Ik Kurhi Pataka
Amar Singh Chamkila
Amarjot
| Length : 02:45
Composer: Amar Singh Chamkila
Lyrics
ਓਏ ਇੱਕ ਕੁੜੀ ਪਟਾਕਾ (ਹਾਏ ਸ਼ਾਵਾ) ਇੱਕ ਕੁੜੀ ਪਟਾਕਾ (ਹਾਏ ਸ਼ਾਵਾ) ਮੇਰੇ ਤੇ ਕਰਦੀ ਵਾਕਾ (ਹਾਏ ਸ਼ਾਵਾ) ਓਏ ਮੇਰੇ ਤੇ ਕਰਦੀ ਵਾਕਾ (ਹਾਏ ਸ਼ਾਵਾ) ਜਿਹੜਾ ਆ ਜਾਇ ਓਹਦੇ ਹੱਥ ਥੱਲੇ ਬਸ ਓਹਦੇ ਜੋਗਾ ਰਹਿ ਜਾਂਦਾ ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ ਨਾਰ ਬੈਟਰੀ ਵਰਗੀ ਦਾ ਹਾਏ ਦੂਰੋਂ ਚਮਕਾਰਾ ਪੈ ਜਾਂਦਾ ਮੁਠੀ ਵਿੱਚ ਜਿੰਦੜੀ ਆ ਜਾਂਦੀ ਮਰਜਾਣੀ ਜਦ ਹਸਦੀ ਆ ਹਾਏ ਨਜ਼ਰਾਂ ਦੇ ਤੀਰ ਚਲਾ ਜਾਂਦੀ ਅੱਖ ਭਰ ਕੇ ਜਦ ਵੀ ਤੱਕਦੀ ਆ ਓਹਦਾ ਨਖਰਾ ਚਿੱਤ ਪਰਚਾਉਣ ਲਈ ਮਿੱਤਰਾ ਨੇ ਆਪੇ ਕਹਿ ਜਾਂਦਾ ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ ਨਾਰ ਬੈਟਰੀ ਵਰਗੀ ਦਾ ਹਾਏ ਦੂਰੋਂ ਚਮਕਾਰਾ ਪੈ ਜਾਂਦਾ ਡਰ ਲਗਦਾ ਮੈਨੂੰ ਸੋਹ ਰੱਬ ਦੀ ਮੈਂ ਹਾਰ ਸ਼ਿੰਗਾਰ ਲਗਾਉਂਦੀ ਨਾ ਲੋਕਾਂ ਦੀ ਨਜ਼ਰਾਂ ਬੁਰੀਆਂ ਨੇ ਅੱਖਾਂ ਚ ਸੂਰਮਾਂ ਪਾਉਂਦੀ ਨਾ ਜਦੋ ਨਹਾ ਧੋਕੇ ਘਰੋਂ ਮੈਂ ਨਿਕਲਾ ਮੁੰਡਿਆਂ ਦਾ ਭੱਠਾ ਬਹਿ ਜਾਂਦਾ ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ ਨਾਰ ਬੈਟਰੀ ਵਰਗੀ ਦਾ ਹੋ ਦੂਰੋਂ ਚਮਕਾਰਾ ਪੈ ਜਾਂਦਾ ਜੇ ਹੁੰਦਾ ਕਬੂਤਰ ਮੈਂ ਬਲੀਏ ਤੇਰੀ ਹਿਕ ਤੇ ਆਲ੍ਹਣਾ ਪਾ ਲੈਂਦਾ ਹਾਏ ਜੇ ਹੁੰਦੀ ਨਸ਼ੇ ਦੀ ਬੋਤਲ ਤੂੰ ਤੈਨੂੰ ਦੱਬ ਦੇ ਵਿੱਚ ਲੁਕਾ ਲੈਂਦਾ ਤੂੰ ਹਾਂ ਕਰਦੀ ਚਾਹੇ ਨਾ ਕਰਦੀ ਤੈਨੂੰ ਮਾਰ ਉਡਾਰੀ ਲੈ ਜਾਂਦਾ ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ ਨਾਰ ਬੈਟਰੀ ਵਰਗੀ ਦਾ ਹੋ ਦੂਰੋਂ ਚਮਕਾਰਾ ਪੈ ਜਾਂਦਾ ਮੈਨੂੰ ਸੁਪਨੇ ਦੇ ਵਿੱਚ ਤੂੰ ਦਿਸਿਆ ਮੇਰੇ ਮੁਖ ਤੋਂ ਚੁੰਨੀ ਲਾਉਂਦਾ ਵੇ ਹੋਲੀ ਜੇਹਾ ਮੇਰਾ ਨਾਂ ਲੈਕੇ ਕੋਈ ਕੰਨ ਵਿੱਚ ਗੱਲ ਸਮਝਾਉਂਦਾ ਵੇ ਮੈਂਨੂੰ ਸੋਹ ਚਮਕੀਲੀਆਂ ਤੇਰੀ ਵੇ ਜੇ ਮੋਢੇ ਨਾਲ ਮੋਢਾ ਖੇਹ ਜਾਂਦਾ ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ ਨਾਰ ਬੈਟਰੀ ਵਰਗੀ ਦਾ ਹੋ ਦੂਰੋਂ ਚਮਕਾਰਾ ਪੈ ਜਾਂਦਾ
Amar Singh Chamkila, Charanjit Ahuja
Royalty Network
This track is on the 6 following albums:
Mitra Mein Khand Ban Gai
Amar Singh Chamkila & Amarjot
Aashiqui
Chamkila & Amarjot
Naughty
Chamkila
Khand De Bhulekhe Gurh Chat Gayi
Amar Singh Chamkila
Ki Jor Gariban Da Vol. 1
Amar Singh Chamkila
Ik Kudi Pataka
Amar Singh Chamkila