Sharara
Shivjot
| Length : 03:23
Writer: Raju Verma
Composer: Gurcharan Singh
Lyrics
Shopping ਤੇ ਲੈ ਜਾ ਮੈਨੂ ਪੱਟ ਹੋਨੇਯਾ ਵੇ ਬਡਾ ਦਿਲ ਕਰਦੈ ਸਾਰੀਆਂ ਨੇ ਪਾਯਾ ਨਵਾ ਹੇ trend ਆਯਾ ਮੈਨੂ kill ਕਰਦੈ ਜਦੋਂ ਪਾਕੇ ਆਯੀ ਇੰਨੂੰ ਓਹ੍ਦੋਂ ਤੱਕੇਗਾ ਤੂ ਮੈਨੂ ਪਾਕੇ ਆਯੀ ਇੰਨੂੰ ਓਹ੍ਦੋਂ ਤੱਕੇਗਾ ਤੂ ਮੈਨੂ ਜੱਟਾ ਪ੍ਯਾਰ ਤੈਨੂ ਹੋ ਜਾਣਾ ਦੋਬਾਰਾ ਗੱਲਾਂ ਨਾਲ ਹੋਣਾ ਨੀ ਗੁਜ਼ਾਰਾ ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਲਗਦਾ ਏ ਮੈਨੂ ਬਡਾ ਪ੍ਯਾਰਾ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਬਾਕੀ ਸਾਰੇ suit ਹੁੰਨ ਫਿੱਕੇ ਲਗਦੇ ਵੇ ਨਾਲੇ bore ਹੋਗੀ jean ਆਂ ਤੋਂ ਤੇਰੇ ਆਲੀ ਜੱਟੀ ਨੇ ਅਲਗ ਦਿਖਣਾ ਵੇ ਏਨਾ Cheena Meena Teena ਤੋਂ ਵੇ ਸਾਰੀਆਂ dress ਆਂ ਤੋ ਏ ਮਨ ਭਰੇਯਾ ਤੇ bore ਹੋਗੀ jean ਆਂ ਤੋਂ ਤੇਰੇ ਆਲੀ ਜੱਟੀ ਨੇ ਅਲਗ ਦਿਖਣਾ ਵੇ ਐਂਨਾ ਬਾਲੀਆਂ ਸ਼ੋਕੀਨਾ ਤੋਂ ਵੇ ਜਾਂਨ ਤੇਰੀ ਤੈਥੋਂ ਬਿਨਾ ਜਚਦੀ ਨੀ ਕੱਲੀ ਲਾਕੇ Tom Ford ਜਦੋਂ ਨਾਲ ਤੇਰੇ ਚਲੀ ਦੇਖੀ ਵਖਰਾ ਹੀ ਔਣਾ ਏ ਨਜ਼ਾਰਾ ਗੱਲਾਂ ਨਾਲ ਹੋਣਾ ਨੀ ਗੁਜ਼ਾਰਾ ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਲਗਦਾ ਏ ਮੈਨੂ ਬਡਾ ਪ੍ਯਾਰਾ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਕਿਹੜੀ ਗੱਲੋਂ ਕਰਾ ਦੱਸ ਮਾਨ ਸੋਹਣੇਯਾ ਵੇਤੇਰੀਆਂ ਕਮਾਈਆਂ ਦਾ ਤੂ ਹੇ ਜਿੱਮੇਵਾਰ ਜੱਟਾ ਨਖਰੋ ਦੀਆਂ ਵੇ ਸੁੰਨਿਆਂ ਕਲਾਈਆਂ ਦਾ ਵੇ ਆਪ ਤਾਂ ਤੂ ਯਾਰਾ ਨਾ trip ਤੇ ਹੇ ਰਿਹਣੇ ਨਾਲੇ ਮਹਿੰਗੀਆਂ brand ਆਂ tag ਵੇਖੇ ਬਿਨਾ ਲੈਣੇ ਫੇਰ ਮੇਰੇ ਵਿਹਲੇ ਕਾਹਤੋਂ ਐਨਾ ਸੋਚਦਾ ਰਹੇ ਨਿੱਕੇ ਨਿੱਕੇ ਖਰਚੇ ਤੋ ਰੋਕਦਾ ਨਾ ਨਾ ਏ ਗੱਲਾਂ ਮੈਨੂ ਨੀ ਗਵਾਰਾ ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਲਗਦਾ ਏ ਮੈਨੂ ਬਡਾ ਪ੍ਯਾਰਾ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਕਦੇ ਕਿੱਤਾ ਸੀ Gift ਤੂ Plaazo ਸੋਹਣੇਯਾ ਵੇ ਮੈਨੂ ਰੁਸੀ ਨੂ ਮਨੌਂ ਵਾਸ੍ਤੇ ਹੁੰਨ ਕਿਹੜਾ ਪ੍ਯਾਰ ਵਾਲੇ cell ਘੱਟਗੇ ਵੇ ਓਹਦੋ ਘੇਰਦਾ ਸੀ ਮੇਰੇ ਰਾਸਤੇ ਹਾਂ ਕਿੱਤਾ ਸੀ Gift ਤੂ Diamond ਸੋਹਣੇਯਾ ਵੇ ਮੇਥੋ ਹਾਂ ਕਰਓੌਣ ਵਾਸ੍ਤੇ Shivjot Shivjot ਕਿਹਨ ਲਗ ਪਯੀ ਮੈਂ ਛੱਡ ਦੀ ਦੁਨਿਯਾ ਹੇ ਤੇਰੀ ਆਸ ਤੇ Strange ਹੋ ਗਯਾ ਏ ਬਡਾ change ਹੋ ਗਯਾ ਏ ਮੇਰੀ ਤਾਂ ਤੂ out of range ਹੋ ਗਯਾ ਏ ਕਾਹਤੋਂ ਬਣ ਗਯਾ sweet ਤੋ ਕਰਾਰਾ ਗੱਲਾਂ ਨਾਲ ਹੋਣਾ ਨੀ ਗੁਜ਼ਾਰਾ ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ ਲਗਦਾ ਏ ਮੈਨੂ ਬਡਾ ਪ੍ਯਾਰਾ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
SHIVJOT DANDIWAL
Sony/ATV Music Publishing LLC, Universal Music Publishing Group
This track is on the 2 following albums:
Boo Main Dargi (Original Motion Picture Soundtrack)
Shivjot
Boo Main Dargi (Original Motion Picture Soundtrack)
Shivjot