Dil Nu (From "Jatt Nuu Chudail Takri")
Ammy Virk
Avvy Sra
Happy Raikoti
| Length : 02:27
Writer: Happy Raikoti
Composer: Avvy Sra, Happy Raikoti
Lyrics
ਉਹ ਸੁਣੀ ਮੇਰੀ ਗੱਲ ਸੁਣੀ ਗੌਰ ਨਾਲ ਜਵਾਨਾਂ ਤੂੰ ਵੀ ਦੁਨੀਆ ਐ ਦੇਖੀ ਮੈਂ ਵੀ ਦੇਖਿਆ ਜ਼ਮਾਨਾ ਉਹ ਸੁਣੀ ਮੇਰੀ ਗੱਲ ਸੁਣੀ ਗੌਰ ਨਾਲ ਜਵਾਨਾਂ ਤੂੰ ਵੀ ਦੁਨੀਆ ਐ ਦੇਖੀ ਮੈਂ ਵੀ ਦੇਖਿਆ ਜ਼ਮਾਨਾ ਤੇਰਾ ਗੁੱਸਾ ਵੇ ਲੱਗੇ ਜੋ ਸ਼ਹਿਦ ਵਰਗਾ ਵੇ ਮੁਖ ਤੇਰਾ ਰੂੰ ਲੱਗਿਆ ਏਨਾ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਏਦਾਂ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਜਿਵੇੰ ਜੱਟਾ ਤੂੰ ਲੱਗਿਆ ਪੱਤਾ ਨਹੀਓ ਲੱਗਾ ਕਿਵੇਂ ਦਿਲ ਬੈਠੀ ਹਾਰ ਵੇ ਅੱਜ ਪੱਤਾ ਲੱਗਾ ਵੱਧ ਦਾ ਲੜ੍ਹਾਈ ਨਾਲ ਪਿਆਰ ਵੇ ਪੱਤਾ ਨਹੀਓ ਲੱਗਾ ਕਿਵੇਂ ਦਿਲ ਬੈਠੀ ਹਾਰ ਵੇ ਅੱਜ ਪੱਤਾ ਲੱਗਾ ਵੱਧ ਦਾ ਲੜ੍ਹਾਈ ਨਾਲ ਕਿਵੇਂ ਕੰਬਣੀ ਜਹੀ ਛਿੱੜਦੀ ਐ ਦਿਲ ਨੁੰ ਪੱਤਾ ਤੈਨੂੰ ਛੂ ਲੱਗਿਆ ਏਨਾ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਏਦਾਂ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਜਿਵੇੰ ਜੱਟਾ ਤੂੰ ਲੱਗਿਆ ਧੁੱਪਾਂ ਵਿਚ ਆ ਗਿਆ ਤੂੰ ਛਾਵਾਂ ਵਿਚ ਆ ਗਿਆ ਰੋਮ ਰੋਮ ਲੁਟਿਆ ਤੂੰ ਸਾਹਾਂ ਵਿਚ ਆ ਗਿਆ ਐਵੇਂ ਤਾਂ ਨੀ ਸੱਜਣਾ ਦੁਆਵਾਂ ਵਿਚ ਆ ਗਿਆ ਧੁੱਪਾਂ ਵਿਚ ਆ ਗਿਆ ਤੂੰ ਛਾਵਾਂ ਵਿਚ ਆ ਗਿਆ ਰੋਮ ਰੋਮ ਲੁਟਿਆ ਤੂੰ ਸਾਹਾਂ ਵਿਚ ਆ ਗਿਆ ਐਵੇਂ ਤਾਂ ਨੀ ਸੱਜਣਾ ਦੁਆਵਾਂ ਵਿਚ ਆ ਗਿਆ ਉਹ ਮੇਰੀ ਜਨਮਾਂ ਦੀ ਮੁਕ ਗਈ ਪਿਆਸ ਵੇ ਤੂੰ ਇਸ਼ਕੇ ਦਾ ਖੂਹ ਲੱਗਿਆ ਏਨਾ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਏਦਾਂ ਕੋਈ ਵੀ ਨੀ ਲੱਗਾ ਮੇਰੇ ਦਿਲ ਨੁੰ ਜਿਵੇੰ ਜੱਟਾ ਤੂੰ ਲੱਗਿਆ ਜਿਵੇੰ ਜੱਟਾ ਤੂੰ ਲੱਗਿਆ
DJ Flow, Happy Raikoti
Hundal Music
This track is on the following album:
Dil Nu (From "Jatt Nuu Chudail Takri")
Ammy Virk