God Damn
Badshah
Karan Aujla
Hiten
| Length : 02:47
Writer: Badshah, Karan Aujla
Composer: Badshah, Karan Aujla
Lyrics
ਓਏ ਓਏ ਓਏ ਓਏ ਓਏ ਓਏ ਓਏ ਓਏ ਐ ਛੱਡ ਦੀ ਏ ਭਾਪ ਜਿਵੇਂ ਸੋਨਾ ਨੱਖਰੋ ਦੱਸ ਦੇ ਕੀ ਚਾਹੀਦਾ ਦੇਵਾਉਣਾ ਨੱਖਰੋ ਅੱਖੀਆਂ 'ਚ ਯਾਰਾਂ ਬੜੇ ਕੰਡੇ ਕੱਢੇ ਆ ਏਹ ਨਾ ਸੋਚੀ ਨੀ ਮੈਂ ਕੱਲਾ ਗਾਉਣਾ ਨੱਖਰੋ ਨੱਖਰੇ ਨਵਾਬੀ ਕੁੜੀ ਸ਼ਾਹੀ ਲਗਦੀ ਯਾਰ ਤੇਰਾ sick ਤੂੰ ਦਵਾਈ ਲਗਦੀ ਪਾਇਆ ਹੋਵੇ ਰੇਸ਼ਮ ਤਬਾਹੀ ਲਗਦੀ Saturday ਦੁਬਈ ਦੇ trip ਹਾਏ ਇੱਕ ਤੇਰਾ ਨੱਖਰਾ ਨੀ ਇੱਕ ਤੇਰੀ drip Jorden ਪੈਰਾਂ 'ਚ ਕਰਦੀ ਨਾ trip ਹਥ 'ਚ ਫੜੇਯਾ ਨੀ ਕੱਪ ਲਾਲ ਰੰਗ ਦਾ ਸੁੱਖ ਨਾਲ ਹੌਲੀ ਹੌਲੀ ਕਰਦੀ ਏ sip Super skinny jeans over sized hoodie ਪਾਕੇ ਪੁਵਾਡਾ ਕੋਈ ਛੜੂ ਅੱਜ ਕੁੜੀ ਵੇਖਦੀ ਏ ਧੁੱਪ ਤੇ ਵੇਖਦੀ ਨਾ time ਹੌਲੀ ਹੌਲੀ ਨਚੇ god damn ਹਾਏ ਮੱਥੇ ਉੱਤੇ ਬਿੰਦੀ ਨੀ ਓਹ ਦਰਸ਼ਨ ਦਿੰਦੀ ਨੀ ਓਹ ਦੂਰੋਂ ਦੇਖੇ ਬਾਰੀਆਂ ਵਿੱਚੋ ਕਰਦੀ ਸਵਾਰੀਆਂ ਨੀ ਚੜ੍ਹਦੀ ਚੌਬਾਰੇ ਪਉਡੀ ਉਤ੍ਰੇ Ferrari ਵਿੱਚੋਂ ਹਾਏ ਨੱਖਰੇ ਦਿਖਾਉਂਦੀ ਮੈਂ ਕਿਹਾ ਕਿੰਨੇ ਨੱਖਰੋ ਇਦਾਂ ਨਾ ਕਰੋ ਕਿਹਂਦੀ ਉਹਦਾ ਨਾ ਕਰੋ ਆਕੜ ਦਿਖਾਉਂ ਵਿੱਚ ਯਾਰ ਵੀ ਪ੍ਰੋ ਮੈਨੂੰ ਲੱਗਦੀ ਸਪੇਨ ਤੋਂ ਤੇ ਸੁਨੇ ਆਫ਼ਰੋ ਓਹ ਤਿੱਖਾ ਨੱਕ ਇਹਦਾ ਜ਼ਬਾਨ ਇਹਦੀ ਛੁਰੀ ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ ਕਾਲਾ ਸੂਟ ਪਾਇਆ ਬੜੀ ਲਗਦੀ ਐ ਕੈਮ ਹੌਲੀ ਹੌਲੀ ਨਚੇ god damn ਨਸ਼ੇ ਦੀ ਨਿਗੋਡੀ ਚੜਿ ਜਾਂਦੀ ਲਹੌਰੀ ਅੱਖਾਂ ਵਿੱਚੋਂ ਵੋਡਕਾ ਮਿਲਾ ਕੇ ਰੱਖਿਆਂ ਖਾਣ ਨੀ ਪੈਂਦੀ ਕੁੜੀ ਦਿੱਲੀ ਵਿੱਚ ਰਹਿੰਦੀ ਉਹਦੀ ਸਾਰੀਆਂ ਫ੍ਰੈਂਡਾਂ ਜੱਟੀਆਂ ਇੱਕ ਵਾਰੀ ਦੱਸ ਦੇ ਤੂੰ ਮੰਗਦੀ ਏ ਕੀ ਆਈ ਕੈਨ ਮੇਕ ਏ ਸਨੋਵ ਬੇਬੀ ਕਰ ਲੈ ਤੂੰ seen ਕਲਾਕਾਰ ਜੇਹਦੇ ਤੇਰੇ ਪਿੱਛੇ ਓਹਨਾ ਤੋਂ ਯੇਹ ਅਫ਼ੋਰਡ ਨਹੀਂ ਹੋਣੇ ਮਿੱਤਰਾਂ ਦੇ ਫੀਚਰ ਦੀ ਫੀ Super skinny jeans over sized hoodie ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ ਵੇਖਦੀ ਐ ਧੁੱਪ ਤੇ ਵੇਖਦੀ ਨਾ ਟਾਈਮ ਹੋ ਮੈਂ ਕਿਹਾ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੋ ਫੜੇਆ ਜੇ ਹੱਥ ਤੇਰਾ ਛੱਡੂ ਨਾ grip ਵੇਖੀ ਕਿਦਾਂ ਹੋਮੀਜ਼ ਕਰ ਦੇ flip ਬੱਦਸ਼ਾਹ ਦਾ ਗਾਣਾ ਲਾ ਕੇ ਰੱਖਦੀ repeat ਤੇ ਔਜਲੇ ਦਾ ਗਾਣਾ ਕੁੜੀ ਕਰੇ ਨਾ skip Super skinny jeans over sized hoodie ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ ਵੇਖਦੀ ਐ ਧੁੱਪ ਤੇ ਵੇਖਦੀ ਨਾ ਟਾਈਮ ਕੁੜੀ ਬੜੀ ਕੈਮ It’s your boy Badshah Lets go! ਓਏ ਓਏ ਓਏ ਔਜਲਾ ਨੀ ਔਜਲਾ ਓਏ ਓਏ ਓਏ God damn!
ADITYA PRATEEK SINGH, JASKARAN SINGH AUJLA
Universal Music Publishing Group
This track is on the 3 following albums:
Ek Tha Raja
Badshah
God Damn
Badshah
Arijit Singh X Badshah The Biggest Songs 2024
Badshah