Lyrics
Hey It's Black Virus
ਗਿੱਧੇ ਵਿੱਚ fire ਵਾਂਗੂ ਮੱਚਦੀ ਏ
ਸੀਨੇ ਵਿੱਚ fire ਵਾਂਗੂ ਵਜਦੀ ਏ
ਗਿੱਧੇ ਵਿੱਚ fire ਵਾਂਗੂ ਮੱਚਦੀ ਏ
ਸੀਨੇ ਵਿੱਚ fire ਵਾਂਗੂ ਵਜਦੀ ਏ
ਜਿੰਨਾ ਕਹੀਏ ਓਨਾ ਕੁੜੀ ਜੱਚਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਜਿੰਨਾ ਕਹੀਏ ਓਨਾ ਕੁੜੀ ਜੱਚਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਅੱਖਿਆਂ ਨਾ ਮਰਜਾਣੀ ਠੱਗੀਆਂ ਕਰੇ
ਬੋਚਕੇ floor ਉੱਤੇ ਅੱਡਿਆਂ ਧਰੇ
ਲੱਟ ਉਹਦੀ ਗੱਲਾਂ ਨਾਲ ਗੱਲਾਂ ਕਰਦੀ
ਗੁੱਤ ਉਹਦੀ ਲੱਕ ਨਾਲ ਬੁੱਗੀਆਂ ਕਰੇ
ਕੁੜੀ ਓਟ milk ਜੇਵੀ ਕੋਕਾ ਕੋਲਾ ਖਿੱਚਦੀ
ਜੌਲੀ ਜਾ ਸੁਬਾਹ ਐਂਗੇਲਿਨਾ ਜੇਵੀ ਦਿਖਦੀ
ਚੱਕਦੀ ਕਲੱਬ ਵਿੱਚ ਹੀਲ ਆਲੇ ਪਬ ਨੂੰ
ਮਰਜਾਣੀ Saturday night ਨੂੰ ਨਾ ਟਿੱਕਦੀ
ਅੱਗ ਦੇ ਭੰਬੂਕੇ ਵਾਂਗੂ ਮੱਚਦੀ ਆ ਕਾਲੀ ਚੁੰਨੀ ਲੈ ਕੇ
ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਅੱਗ ਦੇ ਭੰਬੂਕੇ ਵਾਂਗੂ ਮੱਚਦੀ ਆ ਕਾਲੀ ਚੁੰਨੀ ਲੈ ਕੇ
ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਹੱਸਦੀ ਤਾ ਲੱਗਦੀ ਏ ਗੁੜ ਦੀ ਡੱਲੀ
ਅੱਗ ਲਾਉਂਦੀ ਜਾਵੇ ਜੇਹਦੀ ਮੁੜ ਦੀ ਗੱਲੀ
ਤੰਗ ਜੇਵਾ ਸੂਟ ਆ ਗੁਲਾਬੀ ਰੰਗ ਦਾ
ਪਾਕੇ ਬਣਨੀ ਫਿਰਦੀ ਗੁਲਾਬ ਦੀ ਕੱਲੀ
ਬਾਹਰੋ ਆਈ ਨੱਖਰੋ ਤੇ ਦਾਰੂ ਲੱਗੇ ਘਰਦੀ
ਸਿਰ ਨੂੰ ਨੀ ਚੜ ਦੀ ਦਿਮਾਗ ਨੂੰ ਆ ਚੜ ਦੀ
ਕੁੜੀ ਚੰਨ ਤਾਰੇਆਂ ਨੂੰ ਲਾਰੇਆਂ ਤੇ ਰੱਖਦੀ
ਪਰ Kaptaan Kaptaan ਉੱਤੇ ਮਰਦੀ
ਐਦਾ ਲਗੇ ਬਣੀ ਜਿਵੇਂ ਕੱਚ ਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
ਜਿੰਨਾ ਕਹੀਏ ਓਨਾ ਕੁੜੀ ਜੱਚਦੀ ਏ ਕਾਲੀ ਚੁੰਨੀ ਲੈਕੇ
ਓਏ ਗੋਰੇਆਂ ਪੈਰਾਂ ਤੇ ਨੱਚਦੀ ਏ ਕਾਲੀ ਚੁੰਨੀ ਲੈਕੇ
Black Virus, Kaptaan
Hundal Music