Lyrics
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਨਾ ਮੈਂ ਮੋਂਮਿਨ ਵਿੱਚ ਮਸ਼ੀਤਾ
ਨਾ ਮੈਂ ਵਿਚ ਕੁਫਰ ਦੀ ਰੀਤਾਂ
ਨਾ ਮੈਂ ਮੋਂਮਿਨ ਵਿੱਚ ਮਸ਼ੀਤਾ
ਨਾ ਮੈਂ ਵਿਚ ਕੁਫਰ ਦੀ ਰੀਤਾਂ
ਨਾ ਮੈਂ ਪਾਕਾਨ ਵਿਚ ਪਲੀਤਾਂ
ਨਾ ਮੈਂ ਮੂਸਾ ਨਾ ਫਿਰੋਜ
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਆਵਲ ਆਖਿਰ ਆਪ ਨੁੰ ਜਾਨਣ
ਨੇ ਮੈਂ ਕੋਈ ਦੂਜਾ ਔਰ ਪਿਚਾਨਾ
ਆਵਲ ਆਖਿਰ ਆਪ ਨੁੰ ਜਾਨਣ
ਨੇ ਮੈਂ ਕੋਈ ਦੂਜਾ ਔਰ ਪਿਚਾਨਾ
ਮੈਂ ਤੋਂ ਵੱਡ ਨਾ ਕੋਈ ਸਿਯਾਨਾ
ਬੁੱਲੇਯਾ ਹੋ ਬੁੱਲੇਯਾ
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਨਾ ਮੈਂ ਆਬੀ ਨਾ ਮੈਂ ਖਾਕੀ
ਨਾ ਮੈਂ ਆਬੀ ਨਾ ਮੈਂ ਖਾਕੀ
ਨਾ ਮੈਂ ਆਤਿਸ਼ ਨਾ ਮੈਂ ਪੌਣ
ਨਾ ਮੈਂ ਆਤਿਸ਼ ਨਾ ਮੈਂ ਪੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਨਾ ਮੈਂ ਪਾਕਾਨ ਵਿਚ ਪਪਲੀਤਾਂ
ਨਾ ਮੈਂ ਮੂਸਾ ਨਾ ਫਿਰੋਜ
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ ਕਿ ਜਾਣੇ ਮੈ ਕੌਣ
ਬੁੱਲੇਯਾ
BABA SHAH, BULLEH SHAH, SALMAN AHMAD
The Administration MP, Inc.