Lyrics
ਨਾ ਕਰ ਨਖਰੇ ਨੀ ਨਖ਼ਰੀਲੋ
ਨਾ ਕਰ ਨਖਰੇ ਨੀ ਨਖ਼ਰੀਲੋ
ਤੂੰ ਨਖਰਿਆਂ ਦੀ ਪਟੀ ਕਿਸੇ ਨੇ
ਕਿਸੇ ਨੇ ਲੁੱਟ ਲੈਣੀ ਰੂਪ ਤੇਰੇ ਦੀ ਹੱਟੀ
ਹੋ
ਹੱਥ ਪਾਕੇ ਵੇ ਹੱਥ ਨਾ ਲਾਵੀ
ਗੁੱਸਾ ਪਣੀ ਤਕ ਮਾਰੂ
ਹੱਥ ਪਾਕੇ ਵੇ ਹੱਥ ਨਾ ਲਾਵੀ
ਗੁੱਸਾ ਪਣੀ ਤਕ ਮਾਰੂ
ਨੀ ਬਹਿ ਕੇ ਬੱਲੇ
ਨੀ ਬਹਿ ਕੇ ਪੀ ਮਿੱਤਰਾ ਮੈ ਠੇਕੇ ਦੀ ਦਾਰੂ
ਹੋ
ਕਲਮ ਕਲੀ ਖੂ ਤੋਂ ਦੇਵੇ
ਨਾ ਜਾਵੀ ਤੂੰ ਕੁੜੀਏ
ਮਾਰ ਲਾਵੇ ਨਾ ਫੱਕਾ ਕੋਈ ਰਾਵ ਦੰਡ ਦੀ ਪੁੜੀਏ ਨੀ
ਨਾ ਦੇ ਹੋਕਾ ਗਲੀਆਂ ਦੇ ਵਿੱਚ ਤੂੰ ਬੁਲਬੁਲ ਵਰਗੀ ਜੱਚੀ
ਕਿਸੇ ਨੇ ਲੁੱਟ ਲੈਣੀ ਰੂਪ ਤੇਰੇ ਦੀ ਹੱਟੀ
ਹੋ
ਦਿਨ ਅਮਲਾਂ ਤੋਂ ਬਣਾ ਸ਼ਰਾਬਣ
ਬਿਨ ਪੀਤੇ ਡਰ ਜਾਵਾਂ
ਦਿਨ ਅਮਲਾਂ ਤੋਂ ਬਣਾ ਸ਼ਰਾਬਣ
ਬਿਨ ਪੀਤੇ ਡਰ ਜਾਵਾਂ
ਲੱਖਾਂ ਦਾਰਲਡੂ ਢੰਗ ਕੇ ਸੁੱਟੇ
ਕਿਹੜਾ ਜ਼ਹਿਰ ਉਤਾਰਾ
ਨੀ ਬਹਿ ਕੇ ਪੀ ਮਿੱਤਰਾ ਮੈ ਠੇਕੇ ਦੀ ਦਾਰੂ
ਹੋ
ਟੋਟਲ ਰਕਣੀ ਨੈਣ ਬਿਲੋਰੇ ਪਿਕਕੁ ਰਾਜ ਸਹਾਰੇ
ਟੋਟਲ ਰਕਣੀ ਨੈਣ ਬਿਲੋਰੇ ਪਿਕਕੁ ਰਾਜ ਸਹਾਰੇ
ਗੁੱਤ ਨਾਗਣੀ ਫਿਰੇ ਮੇਲਦੀ ਢੰਗ ਸੀਨੇ ਤੇ ਮਾਰੇ
ਰੂਪ ਮਹਿਕਦਾ ਫਿਰੇ ਵੈਰਨੇ ਜਿਵੇ ਦਾਰੂ ਦੀ ਹੱਟੀ
ਕਿਸੇ ਨੇ ਲੁੱਟ ਲੈਣੀ ਰੂਪ ਤੇਰੇ ਦੀ ਹੱਟੀ
ਹੋ
ਮੁੰਡਿਆਂ ਦੇ ਝੁੰਡ ਕੋਲੋਂ ਦੀ ਮੈ ਜਦੋ ਵੀ ਲੱਗਾ
ਮੈ ਬਲੂਦਾ ਚੁੱਪ ਚਪੀਟੀ ਸੜਕ ਪੈਂਦੀਆਂ ਨੇ ਵੰਗਾਂ
ਸਿਖਰ ਦੁਪਹਿਰਾ ਵਲਦਾ ਤੇਰਾ ਹਾਸਾ ਕੇਹਰ ਗੁਜਾਰੁ
ਨੀ ਬਹਿ ਕੇ ਪੀ ਮਿੱਤਰਾ ਮੈ ਠੇਕੇ ਦੀ ਦਾਰੂ
ਹੋ
ਨਾ ਕਰ ਨਖਰੇ ਨੀ ਨਖ਼ਰੀਲੋ
ਨਾ ਕਰ ਨਖਰੇ ਨੀ ਨਖ਼ਰੀਲੋ
ਤੂੰ ਨਖਰਿਆਂ ਦੀ ਪਟੀ ਕਿਸੇ ਨੇ
ਕਿਸੇ ਨੇ ਲੁੱਟ ਲੈਣੀ ਰੂਪ ਤੇਰੇ ਦੀ ਹੱਟੀ
RAJ SINGH RAJ, RAM SHARAN DAS
Royalty Network