Lyrics
ਹੋ
ਮਿਰਜ਼ਿਆ ਚੜਤੇ ਮਿਰਜੇ ਖਾਨ ਨੂੰ
ਹਾਏ ਵੇ ਵੰਜਲ ਦਿੰਦਾ ਮਤ
ਪਟ ਰਨਾਂ ਦੀ ਦੋਸਤੀ
ਤੇ ਖੁਰੀ ਜਿੰਨਾਂ ਦੀ ਮਤ
ਹੱਸ ਹੱਸ ਕੇ ਲਾਉਂਦੀਆਂ ਜਿਹੜੀਆਂ
ਤੇ ਰੋਕੇ ਦੇਵਣ ਦੱਸ
ਹੋ ਹੋ ਹੋ
ਮਿਰਜ਼ਿਆ ਜੰਡ ਦੇ ਹੇਠਾਂ ਜੱਟ ਸੋ ਰਿਹਾ
ਹਾਏ ਵੇ ਲਾਲ ਦੁਸ਼ਾਲਾ ਤਾਣ
ਬਈ ਚਲਾਇਆ ਕਾਨਿਆਂ
ਤੇ ਮੌਤ ਨਾ ਦਿੰਦੀ ਜਾਨ
ਮੱਥੇ ਵਿੱਚ ਕਾਲਜੋਗਣਾ
ਤੇ ਫਤਿਹ ਨਾ ਦਿਤੀ ਹੋਣ
ਲਿਖਿਆ ਡਾਂਡੇ ਰੱਬ ਦੀਆਂ
ਤੇ ਮੇਟਣ ਵਾਲਾ ਕੌਣ
ਉਹ
ਵੇ ਮਿਰਜੇਆ ਮੁਠੀਆਂ ਭਰ ਜਗਾਉਂਦੀ
ਹਾਏ ਵੇ ਜਾਗੀਏ ਰੱਬ ਦੇ ਨਾਂ
ਤੁਰ ਨਾ ਆਪਣੀ ਸਾਹਿਬਾ
ਮੇਰੀ ਵਿਚਾਲਿਓਂ ਟੂਟੀ ਕਾਨ
ਜੇ ਨਾ ਸੀ ਤੋੜ ਨਿਭਾਉਂਣੀ
ਮੇਰੀ ਕਾਨੂੰ ਪਕੜੀ ਬਾਂਹ
ਉਹ
ਮਿਰਜੇਆ ਨੀ ਤੂੰ ਮੰਨਦਾ ਕੀਤਾ ਸਾਹਿਬਾ
ਮੇਰਾ ਤਰਕਸ਼ ਟੰਗਿਆ ਜੰਡ
ਹਾਏ ਨੀ ਬਾਜ਼ ਭਰਾਵਾਂ ਮਾਰਿਆ
ਕੋਈ ਨਾ ਮਿਰਜ਼ੇ ਸੰਗ
ਹਾਏ ਵੇ ਬਿਚ ਕਬਰਾਂ ਦੇ ਖੱਪ ਗਿਆ
ਉਹ
ਤੇ ਮਿਰਜ਼ਾ ਸੋਹਣਾ ਜਵਾਨ
ਇਹ ਕਿੱਸਾ ਪੀਲੂ ਸ਼ਹਿਰ ਦਾ
ਜਿੰਨੂ ਜਾਣੇ ਕੁਲ ਜਹਾਨ
ਹੋ ਹੋ ਮਿਰਜੇਆ ਹੋ
AMIT GUHA
Royalty Network