Lyrics
ਹੋ ਹੋ ਹੋ ਹੋ
ਜੁਗਨੀ fashion ਦੀ ਮਤਵਾਲੀ
ਜੁਗਨੀ fashion ਦੀ ਮਤਵਾਲੀ
ਥਪੇ powder ਲਾਵੇ ਲਾਲੀ
ਡੀਡੋ ਭੁੱਖੀ ਜੇਬੋਂ ਖਾਲੀ
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਵੀਰ ਮੇਰਿਆ ਉਹ ਜੁਗਨੀ
ਬਹਿੰਦੀ ਨਹੀਂ
ਉਹ ਗੱਲ ਕਿਸੀ ਦੀ ਸਹਿੰਦੀ ਨਹੀਂ
ਜੁਗਨੀ ਕਰੇ ਵਲੈਤੀ dance
ਜੁਗਨੀ ਕਰੇ ਵਲੈਤੀ dance
ਲੜਦਾ ਨਿਤ ਨਵਾਂ romance
ਮਿਲਦਾ ਮਾਇਆ ਰਾਮ ਨੂੰ chance
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਵੀਰ ਮੇਰਿਆ ਉਹ ਜੁਗਨੀ
ਚਾਂਦੀ ਦੀ
ਮੈ ਟੋਰ ਪਛਾਣਾ ਜਾਂਦੀ ਦੀ
ਜੁਗਨੀ ਜਾ ਬੜੀ ਕਰਨਾਲ
ਜੁਗਨੀ ਜਾ ਬੜੀ ਕਰਨਾਲ
ਅੱਖੀਂ ਐਨਕਾਂ ਹੱਥ'ਰੁਮਾਲ
ਟੈਨਸ ਖੇਡੇ ਮੁੰਡਿਆਂ ਨਾਲ
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਵੀਰ ਮੇਰਿਆ ਉਹ ਜੁਗਨੀ
ਤਾਣ ਗਈ ਹੈ
ਨੱਬੇ ਦੀ ਬੋਤਲ ਬਣ ਗਈ ਹੈ
ਜੁਗਨੀ ਜਾ ਬੜੀ ਜਲੰਧਰ
ਜੁਗਨੀ ਜਾ ਬੜੀ ਜਲੰਧਰ
ਮੇਮਾਂ ਮੱਰ ਗਾਇਆ ਠੰਡੇ ਅੰਦਰ
ਗੋਰੇ ਬਣ ਗਏ ਮਸਤ ਕਲੰਦਰ
ਜਿਨ੍ਹੇ ਛੇੜਿਆ ਹੋ ਗਿਆ ਅੰਦਰ
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਵੀਰ ਮੇਰਿਆ ਉਹ ਜੁਗਨੀ
ਪਿੱਤਲ ਦੀ
ਮੈ ਵੇਖੀ ਸ਼ਹਿਰੋ ਨਿਕਲਦੀ
ਮੇਰੀ ਜੁਗਨੀ ਸਕੂਲੇ ਪੜਦੀ ਹੈ
ਮੇਰੀ ਜੁਗਨੀ ਸਕੂਲੇ ਪੜਦੀ ਹੈ
ਤੇ ਦੋ ਦੋ ਗੁੱਤਾਂ ਕਰਦੀ ਹੈ
ਨਿਤ ਜਾ ਸਿਨੇਮੈ ਵਿਚ ਬੜਦੀ ਹੈ
ਰਾਤੀ daddy mummy ਨਾਲ ਲੜਦੀ ਹੈ
ਦੀਨੇ ਫਿਟ ਕਾਰ ਤੇ
ਦੀਨੇ ਫਿਟ ਕਾਰ ਤੇ ਚੜਦੀ ਹੈ
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਚਾਂਦੀ ਦੀ
ਮੈ ਟੋਰ ਪਛਾਣਾ ਜਾਂਦੀ ਦੀ
ਜੁਗਨੀ ਜਾ ਬੜੀ ਸਦਰ ਬਜ਼ਾਰ
ਜੁਗਨੀ ਜਾ ਬੜੀ ਸਦਰ ਬਜ਼ਾਰ
ਅਗੇ ਟਾਂਗਾ ਪਿੱਛੇ ਕਾਰ
ਜੁਗਨੀ ਫੱਸ ਗਯੀ ਅੱਧ ਵਿਚਕਾਰ
ਅਗੋ ਪੁੱਛ ਨਾ ਮੇਰੇ ਯਾਰ
ਵੀਰ ਮੇਰਿਆ ਉਹ ਜੁਗਨੀ
ਬਾਈ ਮੇਰੇਆਂ ਉਹ ਜੁਗਨੀ
ਵੀਰ ਮੇਰਿਆ ਉਹ ਜੁਗਨੀ
ਬਹਿ ਗਯੀ ਹੈ
ਦਿਲ ਸਬ ਦਾ ਉਹ ਖਿੱਚ ਕੇ ਲੈ ਗਈ ਹੈ
ASA SINGH MASTANA, Hazara Singh Ramta, SURINDER KAUR
Royalty Network