Nachda Palace Tak Jaavan
Sharry Mann
Mannat Noor
| Length : 02:55
Writer: Baljit Singh Gharuan
Composer: Gurmeet Singh
Lyrics
ਹੋਣੀ ਨਈ ਹੋਣੀ ਨਈ ਜਿੰਦ ਸੋਹਣੀ ਤੇ ਦੁਨੀਆ ਦੇਖੁਗੀ ਹਾਏ ਦੁਨੀਆ ਦੇਖੁਗੀ ਭਾਬੀ ਨੀ ਭਾਬੀ ਤੇ ਘਰ ਦੀ ਚਾਬੀ ਤੇ ਪਾ ਕੇ ਗੁਰਗਾਬੀ ਤੇ ਆਉ ਵੀਰੇ ਨਾਲ ਹਾਏ ਆਉ ਵੀਰੇ ਨਾਲ ਹਾਂ ਅੱਖੀਆਂ ਨੀ ਅੱਖੀਆਂ ਕਿਥੇ ਤੂੰ ਰੱਖੀਆਂ ਝੱਲੂਗੀ ਪੱਖੀਆਂ ਵੀਰੇ ਨੂੰ ਚਲੂਗੀ ਹਾੜਾਂ ਚ ਚਲੂਗੀ ਖੇਤਾਂ ਚ ਚਲੂਗੀ ਹਾੜਾਂ ਚ ਹਾਂ ਨੀ ਭਾਬੀ ਪਾ ਦੇ ਤੂ ਸੂਰਮਾ ਤੇਰੇ ਦਿਓਰ ਨੇ ਤੁਰਨਾ ਨੀ ਭਾਬੀ ਪਾ ਦੇ ਤੂ ਸੂਰਮਾ ਤੇਰੇ ਦਿਓਰ ਨੇ ਤੁਰਨਾ ਤੋਰੋ ਛੇਤੀ ਤੇ ਛੇਤੀ ਲੈ ਕੇ ਆਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਛੇੜਣ ਮੈਨੂੰ ਸਾਰੀਆਂ ਸਖੀਆਂ ਜਿਹੜੀ ਵੀ ਕੋਲ ਹੈ ਬੇਹੰਦੀ ਉਡੀਕੇ ਕਿਨਾ ਢੋਲ ਕਮਲੀਏ ਹੱਥਾਂ ਦੀ ਮੇਹੰਦੀ ਮੇਰੀ ਕਿਹੰਦੀ ਉਡੀਕੇ ਕਿਨਾ ਢੋਲ ਕਮਲੀਏ ਹੱਥਾਂ ਦੀ ਮੇਹੰਦੀ ਮੇਰੀ ਕਿਹੰਦੀ ਬਾਪੂ ਪਾਲਾ ਤੂੰ ਸੂਟ ਸਫਾਰੀ ਖਿਚ ਕੇ ਤੂੰ ਰਖ ਤਿਆਰੀ ਬਾਪੂ ਪਾਲਾ ਤੂੰ ਸੂਟ ਸਫਾਰੀ ਖਿਚ ਕੇ ਤੂੰ ਰਖ ਤਿਆਰੀ ਥੱਲੇ ਅੱਜ ਨਾ ਹੋਣੀਆ ਬਾਹਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ ਘਰੋਂ ਨੱਚਦਾ Palace ਤਕ ਜਾਵਾਂ ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
BALJIT SINGH GHARUAN, GURMEET SINGH
Royalty Network, Sony/ATV Music Publishing LLC
This track is on the 2 following albums:
Nachda Palace Tak Jaavan (From "Marriage Palace")
Sharry Mann
Marriage Palace (Original Motion Picture Soundtrack)
Sharry Mann