Munda Dil Da Ni Rich Milna
Sharry Mann
| Length : 03:10
Writer: Vinder Nathumajra
Composer: Cheetah
Lyrics
ਜਿੰਨਾ ਕੋਲ ਲੰਮੀ ਲੰਮੀ ਕਾਰ ਹੋਊਗੀ ਓਹਨਾ ਦੇ ਨੀ ਦਿਲ ਚ ਪਿਆਰ ਕਿਥੋਂ ਆ Use ਤੇ throw ਜਿਹੜੇ ਰਹਿਣ ਕਰਦੇ ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆ ਜਿੰਨਾ ਕੋਲ ਲੰਮੀ ਲੰਮੀ ਕਾਰ ਹੋਊਗੀ ਓਹਨਾ ਦੇ ਨੀ ਦਿਲ ਚ ਪਿਆਰ ਕਿਥੋਂ ਆ Use ਤੇ throw ਜਿਹੜੇ ਰਹਿਣ ਕਰਦੇ ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆ ਅੱਸੀ ਦਿਲ ਤੋ ਨਿਭਾਈਏ ਬਿੱਲੋ ਯਾਰੀਆਂ ਨਹੀਓ ਦਗਾ ਸਾਡੇ ਵਿਚ ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਫਿਰਦੇ ਹਜ਼ਾਰਾਂ ਐਥੇ ਗੋਰੀਏ ਮੇਰੇ ਵਰਗਾ ਨੀ ਇਕ ਮਿਲਣਾ Down to earth nature pure ਪਾਣੀ ਹੁੰਦਾ ਜਿਵੇਂ ਗੋਰੀਏ ਪਹਾੜ ਦਾ ਬੋਲਦਾ ਏ ਘਟ ਭਾਵੇਂ ਜੁਰਤ ਏ ਵੱਡੀ ਮੁੰਡਾ ਗੱਲਾਂ ਨੀ ਹਵਾ ਦੇ ਵਿਚ ਮਾਰਦਾ Down to earth nature pure ਪਾਣੀ ਹੁੰਦਾ ਜਿਵੇਂ ਗੋਰੀਏ ਪਹਾੜ ਦਾ ਬੋਲਦਾ ਏ ਘਟ ਭਾਵੇਂ ਜੁਰਤ ਏ ਵੱਡੀ ਮੁੰਡਾ ਗੱਲਾਂ ਨੀ ਹਵਾ ਦੇ ਵਿਚ ਮਾਰਦਾ ਜਿਹੜੇ ਸਿਰ ਨਾ ਨਿਭਾਉਣ ਯਾਰੀਆਂ ਨਾ ਸਾਡਾ ਓਹਨਾ ਵਿਚੋਂ ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਫਿਰਦੇ ਹਜ਼ਾਰਾਂ ਐਥੇ ਗੋਰੀਏ ਮੇਰੇ ਵਰਗਾ ਨੀ ਇਕ ਮਿਲਣਾ Cheetah! ਨਖਰੇ ਤੇਰੇ ਨੀ ਮੁੰਡਾ carry ਕਰਦਾ ਸ਼ਾਇਰ Vinder ਤਾਈਓਂ ਸ਼ਾਇਰੀ ਕਰਦਾ ਜਿਹੜਾ ਜਿਹੜਾ ਅੱਖ ਚੱਕ ਵੇਖੇ ਤੈਨੂੰ ਓਹਦੇ ਵੱਲ ਅੱਖ ਮੁੰਡਾ ਗੈਰੀ ਕਰਦਾ ਨਖਰੇ ਤੇਰੇ ਨੀ ਮੁੰਡਾ carry ਕਰਦਾ ਸ਼ਾਇਰ Vinder ਤਾਈਓਂ ਸ਼ਾਇਰੀ ਕਰਦਾ ਜਿਹੜਾ ਜਿਹੜਾ ਅੱਖ ਚੱਕ ਵੇਖੇ ਤੈਨੂੰ ਓਹਦੇ ਵੱਲ ਅੱਖ ਮੁੰਡਾ ਗੈਰੀ ਕਰਦਾ ਐਥੇ ਫਿਰਦੇ ਹਜ਼ਾਰਾਂ ਹੋਣ ਗੇ ਨਾਥੁ ਮਾਜਰਾ ਤਾਂ ਇਕ ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਫਿਰਦੇ ਹਜ਼ਾਰਾਂ ਐਥੇ ਗੋਰੀਏ ਮੇਰੇ ਵਰਗਾ ਨੀ ਇਕ ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਜੇਬ ਵਾਲੇ rich ਮਿਲ ਜਾਣਗੇ ਮੁੰਡਾ ਦਿਲ ਦਾ ਨੀ rich ਮਿਲਣਾ ਫਿਰਦੇ ਹਜ਼ਾਰਾਂ ਐਥੇ ਗੋਰੀਏ ਮੇਰੇ ਵਰਗਾ ਨੀ ਇਕ ਮਿਲਣਾ
CHEETAH, VINDER NATHUMAJRA
Royalty Network, Sony/ATV Music Publishing LLC
This track is on the 3 following albums:
Munda Dil Da Ni Rich Milna (From "Marriage Palace")
Sharry Mann
Marriage Palace (Original Motion Picture Soundtrack)
Sharry Mann
Punjabi Dj Holi songs
Sharry Mann