Gabru Da Naam
Kadir Thind
| Length : 03:44
Writer: Raviraj
Composer: Gaurav Dev, Kartik Dev
Lyrics
ਸਿਧੇ ਨੇ ਕਾਮ ਯਾਰਾਂ ਦੇ ਟੈਬ ਭੀ ਆ ਮੱਤ ਕੁੜੇ ਛੱਡ ਦਿੱਤੇ ਬਚਪਨ ਦੇ ਵਿਚ ਕਰ ਕਰਕੇ ਅੱਤ ਕੁੜੇ ਕੁੱਕੜ ਦੀ ਵਾਂਗ ਦੇ ਵੇਹਲੇ ਵੈਲੀ ਕਈ ਚੱਕਰ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਬੁਲਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਬੁਲਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਜੁੜ ਜਾਵੀ motion ਜਿੱਥੇ ਖੇਡਦੀ ਨਾ game ਗੋਰੀਏ 8-9 ਸਾਲਾਂ ਤੋਂ ਸੱਜਣ ਤੇ ਦੁਸ਼ਮਣ same ਗੋਰੀਏ ਪੱਟ ਸ਼ੱਕਦੀ ਐ ਤਾਂ ਪੱਟ ਲੈ ਕੁੜੀਆਂ ਦਾ ਢੇਰਾਂ ਜੱਟ ਨੂੰ ਰੋਵੇਂਗੀ ਖੋਜੇ ਲੱਗ ਜਾਏ ਪੱਟ ਲੈਗੀ ਮੇਮ ਗੋਰੀਏ ਕੀੜੇ ਨਾ ਆਸ਼ਿਕੀ ਵਾਲੇ ਹਾਲੇ ਤਕ ਧੱਕੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਅਬਲਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਅਬਲਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਰਹੀਏ straight forward ਚੱਲਦੇ ਨੀ fake ਗੋਰੀਏ ਸੁਣਦੇ ਆਂ ਬਾਬਾ ਰਮਤਾ ਵੱਜਦਾ ਐ ਡਰਾਕੇ ਗੋਰੀਏ ਮਨ ਦੇ ਆਂ ਮੌਜੀ ਬੰਦੇ ਅੱਡ ਗਏ ਤਾ ਫੌਜੀ ਬੰਦੇ ਹੋ ਕਰਦਾ ਜਿਹੜਾ 420 ਦੇਈਏ ਹੱਡ ਸੇਕ ਗੋਰੀਏ ਬਣ ’ਦੇ ਜਿਹੜੇ ਵੱਡੇ ਸ਼ਿਕਾਰੀ ਪੈੜਾਂ ਵਾਂਗੂ ਹੱਕੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ Different ਜਿਹੀ ਰਾਣੇ ਸਾਡੇ ਸਮਝੀ ਨਾ ਭੀੜ ਗੋਰੀਏ ਬਰਸਾਤੀ ਡੱਡੂਆਂ ਦੀ ਨਾ ਰਵੀਰਾਜ ਨੂੰ need ਗੋਰੀਏ ਤੇਰਾ ਨਾ ਲਿਖਿਆ ਦਿਲ ਤੇ ਉਂਝ waiting ਵਿਚ ਨੇ ਬਾਧਿਆ ਆਸ਼ਿਕ਼ ਦੀ ਅੱਖ ਨਾਲ ਹੈ ਕਰ ਲੈ ਤੂੰ read ਗੋਰੀਏ ਕਈ ਸੋਹਣੇ ਮੁਖੜੇ ਜੱਟ ਨੂੰ ਪੁੱਛ ਪੁੱਛ ਕੇ ਥੱਕੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਅਬਲਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ ਗੱਬਰੂ ਦਾ ਨਾਮ ਨੱਚਦਾ ਅੱਲ੍ਹਾਦਾਂ ਦਿਆਂ ਬੁੱਲ੍ਹਾ ਤੇ ਵੈਰੀ ਮੈਂ ਚੰਮਦੇ ਆਲੇ ਜੁੱਤੀ ਥਾਲੇ ਰੱਖੇ ਨੇ
GAURAV DEV, KARTIK DEV, RAVIRAJ
Royalty Network, Sony/ATV Music Publishing LLC
This track is on the following album:
Gabru Da Naam
Kadir Thind